Bulleya O

Rashmeet Kaur

ਕਰ ਗੌਰ ਹੱਥ ਦੀਆਂ ਉਂਗਲੀਆਂ ਤੇ
ਹਰ ਇਕ ਵਿਚ ਫਰਕ ਜ਼ਰੂਰ ਐ
ਇੰਜ ਫਰਕ ਐ ਸਾਰੀ ਦੁਨੀਆਂ ਵਿਚ
ਕੋਈ ਜ਼ਾਲਿਮ ਤੇ ਕੋਈ ਮਜਬੂਰ ਐ
ਓ ਬੁੱਲਿਆ ਓ
ਬੁੱਲਿਆ ਓ
ਬੁੱਲਿਆ ਓ

ਕੋਈ ਮਰ ਗਿਆ ਕਿਸੇ ਦੇ ਪਿਆਰ ਵਿਚ
ਕੋਈ ਬਿਲਕੁਲ ਹੀ ਮਗਰੂਰ ਐ
ਕੋਈ ਮੁੱਖਾਲਿਸ ਦਿਲ ਵਿਚ ਵਸਦਾ ਐ
ਕੋਈ ਅੱਖ ਦੀ ਪਹੁੱਚ ਤੋਂ ਦੂਰ ਐ
ਓ ਬੁੱਲਿਆ ਓ
ਬੁੱਲਿਆ ਓ
ਬੁੱਲਿਆ ਓ

I’ve been crashing though the sunlight, for you
I’ve been digging deep in my mind, for you
I’ll be fine, without you
I’ll be fine, without you

ਓ ਬੁੱਲਿਆ ਓ
ਬੁੱਲਿਆ ਓ
ਕਰ ਗੌਰ ਹੱਥ ਦੀਆਂ ਉਂਗਲੀਆਂ ਤੇ
ਹਰ ਇਕ ਵਿਚ ਫਰਕ ਜ਼ਰੂਰ ਐ

Chansons les plus populaires [artist_preposition] Rashmeet Kaur

Autres artistes de Asiatic music