Ik Meri
ਹਾਂ
ਹਾਂ
ਏ
ਨੀ ਇਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਊ ਨੀਂਦ'ੜੇ ਨੇ ਮਾਰੇਯਾ ਨੀ
ਸ਼ੀਸ਼ੇ ਚ ਤਰੇੜ ਪੈ ਗਯੀ
ਬਾਲ ਵੌਹੰਦੀ ਨੇ ਧਯਾਨ ਜਦੋਂ ਮਾਰੇਯਾ ਨੀ
ਸ਼ੀਸ਼ੇ ਚ ਤਰੇੜ ਪੈ ਗਯੀ
ਓ ਨਾਮ ਤੇਰੇ ਦਾ ਪਾਵਾ ਅੱਖਾਂ ਵਿਚ ਕਜਲਾ
ਬੈਠੀ ਉਡੀਕਾ ਤੈਨੂ ਆਕੇ ਮੈਨੂ ਤਕ ਜਾ
ਫੜ ਮੇਰੀ ਬਾਂਹ ਮੈਨੂ ਲੇਜਾ ਤੇਰੀ ਰਾਹ ਸੋਹਣੇਯਾ
ਨੀ ਸ਼ੀਸ਼ੇ ਵਿਚ ਤੂ ਦਿਸ੍ਦਾ
ਤਾਂਹੀ ਬੈਠੀ ਰਵਾਂ ਮੂਹਰੇ ਓਹਦੇ ਹਾਣੀਆਂ ਨੀ
ਏਕ ਮੇਰੀ ਅੱਖ ਕਾਸ਼ਨੀ
ਮੇਰੀ ਭੀ ਤਾ ਅੱਖੀਆਂ ਤਰਸ ਗਈਆਂ
ਬਿਨ ਬੱਦਲਾ ਦੇ ਆ ਬਰਸ ਗਈਆਂ
ਮਿਲਨੇ ਨਾ ਆਵੇ ਮੈਨੂ ਨਿਤ ਲਾਰੇ ਲਾਵੇ
ਕਿਹੰਦੀ ਦੱਸ ਹਰਜਾਈਆ ਤੈਨੂ ਹਰ੍ਜ਼ ਕੀ ਆ
ਤੇਰੀ ਯਾਦ ਮੈਨੂ ਰਾਤਾਂ ਨੂ ਜਗੌਂਣ ਲਗ ਪਯੀ
ਨੀ ਤੂ ਪਿਹਲਾ ਤੋਂ ਵੀ ਵਧ ਮੈਨੂ ਚੌਣ ਲਗ ਪਯੀ
ਬਚ ਬਚ ਆਵਾਂ ਤੈਨੂੰ ਵੇਖਣੇ Delhi ਤੂ ਇੰਨਾ ਯਾਦ ਕੀਤਾ
ਹਿਚਕੀ ਏ ਔਣ ਲਗ ਪਯੀ
ਸੁੰਨੀਆਂ ਸੁੰਨੀਆਂ ਵੇ ਪੈ ਗਈਆਂ ਨੇ ਬਾਵਾਂ
ਆਕੇ ਨੇੜੇ ਬੈਜਾ ਤੈਨੂ ਘੁੱਟ ਗਲ ਲਾਵਾਂ
ਤਰਸੇ ਨੇ ਸਾ ਤੈਨੂ ਮਿਲਣੇ ਦਾ ਚਾਹ ਸੋਹਣੇਯਾ
ਨੀ ਇਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਊ ਨੀਂਦ'ੜੇ ਨੇ ਮਾਰੇਯਾ ਨੀ
ਸ਼ੀਸ਼ੇ ਚ ਤਰੇੜ ਪੈ ਗਯੀ