Des Malwa
Desi Crew, Desi Crew
Desi Crew, Desi Crew
ਤੁਡਦੇ ਆ ਬੋਚ ਕਿਆ ਦੇ ਧੋੜੀ ਦੇ ਜੋੜੇ ਆ
ਸਿਧ ਪਦਰੇ ਬੰਦੇ ਆਂ ਜੀ ਬੱਲ ਛੱਲ ਜਿਹੇ ਥੋੜੇ ਆ
ਮੁਹਾਂ ਦੇ ਉੱਤੇ ਭਾਵੇਂ ਨੱਚਦਾ ਲਿਟਰੇਚਰ ਨੀ
ਹੁੰਦੀ ਜੋ ਕਹਿ ਓਕ੍ਦੂ ਜੱਟਾਂ ਦਾ ਨੇਚਰ ਨੀ
ਭਾਵੇਂ ਸਾਨੂ ਦਿਲ ਤੇ ਲਿਖ ਲੇ ਭਾਵੇਂ ਦੇ ਮੇਟ ਕੁੜੇ
ਖੁੱਲਣੇ ਨੀ ਮੂੰਹ ਵਨੇਯਾ ਦੀ ਲੱਟ ਵਰਗੇ ਭੇਟ ਕੁੜੇ
ਰਖਦਾ ਨੀ ਚੇਤੇ ਕੋਯੀ ਬੋਲਣ ਤੋਂ ਭਮਿਆਂ ਨੂੰ
ਸਾਡਾ ਹੈ ਦੇਸ ਮਾਲਵਾ ਦੱਸ ਦੇਵੀਂ ਨਵੇਯਾ ਨੂ
ਸਾਡਾ ਹੈ ਦੇਸ ਮਾਲਵਾ ਦੱਸ ਦੇਵੀਂ ਨਵੇਯਾ ਨੂ
ਸਾਡਾ ਕਿ ਕਰ ਲੈਣਾ ਦੱਸ ਟਂਗਿਆ ਤੋਂ ਰੋਕਾ ਨੇ
ਪਿੰਡਾਂ ਦੇ ਮੁੰਡੇ ਕਾਹਦੇ ਬਰਸ਼ੇ ਦੀਆਂ ਨੋਕਾਂ ਨੇ
ਅਂਬਰਾ ਤੇ ਚੜ੍ਹਗੀ ਤੱਕ ਲੇ ਚਾਨਣ ਦੀ ਟਿੱਕੀ ਨੀ
ਟੱਪਣਾ ਤੇ ਬੈਠਣ ਆਲੇ ਪੜ੍ਹਦੇ ਆ ਇੱਕੀਵੀ
ਬੱਦਲ ਕੋਯੀ ਚਿਤ ਘਬਰਾ ਜੋ ਟਿੱਬੇਆ ਤੇ ਵਰ ਜਾਂਦਾ
ਹਾਏ ਤੇਰਾ ਇਸ਼੍ਕ਼ ਸੋਹਣੇਯਾ ਜਿਆਉਂਦੀਆਂ ਵਿਚ ਕਰ ਜਾਂਦੇ
ਕਿੱਦਾਂ ਕੋਯੀ ਵਖਰਾ ਕਰਦੂ ਰੂਹਾਂ ਵਿਚ ਰਮਿਆ ਨੂ
ਸਾਡਾ ਹੈ ਦੇਸ ਮਾਲਵਾ ਦੱਸ ਦੇਵੀਂ ਨਵੇਆ ਨੂ
ਸਾਡਾ ਹੈ ਦੇਸ ਮਾਲਵਾ ਦੱਸ ਦੇਵੀਂ ਨਵੇਯਾ ਨੂ
ਹੁੰਦੇ ਜੋ ਸਮਯ ਪੁਰਾਣੇ ਸੌਖੀ ਜ਼ਿੰਦਗਾਨੀ ਆ
ਗਰਦਨ ਤੋਂ ਵਧ ਕੇ ਰਖੀ ਸੱਜਣਾ ਦੀ ਗਾਨੀ ਆ
ਬਾਬੂ ਤੇ ਮਾਗੀ ਸਿੰਘ ਦੇ ਚਿਠੇ ਪੜ ਲੇਨੇ ਆਂ
ਵੱਟਾਂ ਨੂ ਗਢਦੇ ਗਢਦੇ ਕਿਸਮਤ ਗਢ਼ ਲੇਨੇ ਆਂ
ਫਿੱਕਰਾਂ ਨੂ ਹੁੰ ਜ ਕੇ ਸੈਕੀ ਲਾ ਲ ਏ ਪਾਸੇ ਨੀ
ਡੁੱਲੇ ਹੋਏ ਬੇੜਾ ਵਾਂਗੂ ਚੁਗ ਲ ਏ ਹੱਸੇ ਨੀ
ਦਿੱਸਦਾ ਰੱਬ ਨੇਹਦੇ ਐੱਨਾ ਦੇਹਾਂ ਡੇਆ ਲਂਮੀਆਂ ਨੂ
ਸਾਡਾ ਹੈ ਦੇਸ ਮਾਲਵਾ ਦੱਸ ਦੇਵੀਂ ਨਵੇਯਾ ਨੂ
ਸਾਡਾ ਹੈ ਦੇਸ ਮਾਲਵਾ ਦੱਸ ਦੇਵੀਂ ਨਵੇਯਾ ਨੂ
ਕਯੀ ਹੁੰਦੇ ਵਾਂ ਵਾਇਰਾਨੀ ਸੁੰਞੇ ਜੇ ਰਾਹ ਬੀਬਾ
ਜੋਗੀ ਦੇ ਵਗਲੀ ਵਰਗੀ ਕਰਦੇ ਆਂ ਚਾਹ ਬੀਬਾ
ਰੱਲ ਮਿੱਲ ਕੇ ਧੁੱਪਾਂ ਮਾਟੀ ਸਾਰੇ ਪੀ ਲੇਨੇ ਆਂ
ਸੁੰਨੀ ਜੀ ਜ਼ਿੰਦਗੀ ਹੱਸ ਕੇ ਜੀ ਲੇਨੇ ਆਂ
ਆਜਾ ਦੱਸ ਦਈਏ ਤੈਨੂ ਪੁਛਹਦੀ ਕਿ ਬੀਨਾ ਨੂ
ਸਾਡੇ ਨੇ ਪੈਰ ਜਾਂਦੇ ਸਪਾ ਡੇਆ ਦਿਨਾ ਨੂ
ਵਿਰਲੇ ਪਰਚਹਾਵੇ ਜੰਡ ਦੇ ਦੱਸ ਦੇ ਆ ਸਮੇਆ ਨੂ
ਸਾਡਾ ਹੈ ਦੇਸ ਮਾਲਵਾ ਦੱਸ ਦੇਵੀਂ ਨਵੇਯਾ ਨੂ
ਸਾਡਾ ਹੈ ਦੇਸ ਮਾਲਵਾ ਦੱਸ ਦੇਵੀਂ ਨਵੇਯਾ ਨੂ