Jatti Ton Pyar Le

Chann Angrez

ਲੋਕਾਂ ਤੋਂ ਲੜਾਈ ਲੈਣੇ
ਜੱਟੀ ਤੋਂ ਪ੍ਯਾਰ ਲੇ
ਵਿਗਦੀ ਹੋਯੀ ਜ਼ਿੰਦਗੀ ਨੂ
ਮੇਰੇ ਨਾਲ ਸਵਾਰ ਲੇ
ਔਂਦੀ ਤੇਰੇ ਵੱਲ
ਪੂਰੀ ਹੀ ਦਲੇਰੀ ਨਾਲ ਵੇ
ਪੈਰ ਪੱਤੇਯਾ ਨੀ ਪਿਛਹੇ ਹੋਣ ਲਯੀ
ਜਿਹਦੇ ਹੁਸਨ ਨੇ ਕਿੱਤਾ
ਚੰਡੀਗੜ੍ਹ ਕਮਲਾ
ਜੱਟਾ ਤਰਸੇ ਵੇ ਤੈਨੂ
ਪਾਔਣ ਲਾਯੀ
ਜਿਹਦੇ ਹੁਸਨ ਨੇ ਕਿੱਤਾ
ਸਾਰਾ ਸ਼ਿਅਰ ਕਮਲਾ
ਜੱਟਾ ਤਰਸੇ ਵੇ ਤੈਨੂ
ਪਾਔਣ ਲਯੀ

ਰਾਤ ਰੰਗੇ ਕੱਮ
ਸਾਡੇ ਦਿਨ ਜਿਹੀ ਤੂ ਨੀ
ਨਾ ਨਾ ਫਿਰ ਲਭ ਨਾ
ਫਿਰ ਲੱਭੇਗੀ ਸੁਕੂਨ ਨੀ
ਫੁੱਲ ਜਾਈਏ ਮੁਰਝਾ ਜੇਣਗੀ
ਮੁੱਡ ਖਿੱਲਣ ਨੂ ਤਰਸੇਂਗੀ
ਹੱਲੇ ਜੱਟ ਨੂ ਪਾਔਣ
ਲਯੀ ਤਰਸ ਰਹੀ
ਨੀ ਪਿਚਹੋਂ ਮਿਲਣ
ਨੂ ਤਰਸੇਂਗੀ
ਹੱਲੇ ਜੱਟ ਨੂ ਪਾਔਣ
ਲਯੀ ਤਰਸ ਰਹੀ
ਨੀ ਪਿਚਹੋਂ ਮਿਲਣ
ਨੂ ਤਰਸੇਂਗੀ

ਜਿਹਦੀ ਦੁਨਿਯਾ ਚ ਸੱਜਣਾ ਰਿਹਣੇ
ਮੈਂ ਉਸੇ ਦੁਨਿਯਾ ਦੇ
ਵਿਚੋ ਕੱਦ ਡੌਂਗੀ
ਜੇ ਖਯਲ ਆਯੂ ਤੈਨੂ
ਕਦੇ ਚਹਦ ਜਾਂ ਦਾ
ਮੈਂ ਓਸੇ ਹੀ ਖਯਲ ਨੂ
ਵੇ ਛੱਡ ਡੌਂਗੀ
ਆਪੇ ਦਿਲ ਚ ਪ੍ਯਾਰ ਪੈਦਾ ਹੁੰਦਾ ਆਏ
ਪਰ੍ਮਿਸ਼ਨ ਨਈ ਚਾਹੀਦੀ ਏ ਚੌਣ ਲਾਯੀ
ਜਿਹਨੇ ਹੁਸਨ ਨੇ ਕਿੱਤਾ
ਚੰਡੀਗੜ੍ਹ ਕਮਲਾ
ਜੱਟਾ ਤਰਸੇ ਵੇ ਤੈਨੂ
ਪਾਔਣ ਲਯੀ
ਜਿਹਦੇ ਹੁਸਨ ਨੇ ਕਿੱਤਾ
ਸਾਰਾ ਸ਼ਿਅਰ ਕਮਲਾ
ਜੱਟਾ ਤਰਸੇ ਵੇ ਤੈਨੂ
ਪਾਔਣ ਲਾਯੀ

ਜਿਹਦੇ ਕੋਲੋ ਜ਼ਿੰਦਗੀ
ਸਵਾਰੀ ਨਾ ਗਯੀ
ਪਿਛਹੇ ਓਹਦੇ ਫਿਰੇ
ਜ਼ੁਲਫਾ ਸਵਾਰ ਕੇ
ਫੀਲਿੰਗਂ ਜੋ ਪ੍ਯਾਰ
ਦਿਯਾ ਪਾਲੀ ਬਿਆਤੀ ਏਂ
ਦਿਲੋਂ ਬਾਹਰ ਕਢ ਦੇ
ਨੀ ਧੱਕੇ ਮਾਰ ਕੇ
ਮੇਰੇ ਇਸ਼੍ਕ਼ ਦੇ ਵਿਚ ਤੈਨੂ ਲਾਸ ਕੁੜੇ
ਜਵਾਨੀ ਭੰਗ ਭਾਣੇ ਖਰ੍ਚੇਂਗੀ
ਹੱਲੇ ਜੱਟ ਨੂ ਪਾਔਣ ਲਯੀ ਤਰਸ ਰਹੀ
ਨੀ ਪਿਚਹੋਂ ਮਿਲਣ ਨੂ ਤਰਸੇਂਗੀ
ਹੱਲੇ ਜੱਟ ਨੂ ਪਾਔਣ ਲਯੀ ਤਰਸ ਰਹੀ
ਨੀ ਪਿਚਹੋਂ ਮਿਲਣ ਨੂ ਤਰਸੇਂਗੀ

ਸਾਰੀ ਦੁਨਿਯਾ ਨੂ ਜੁੱਤੀ ਥੱਲੇ ਰਖ ਦੇ
ਮੈਂ ਜਾਂ ਤੇਰੇ ਪੈਰਾਂ ਚ ਧਰਨ
ਚੰਨ ਅੰਗਰੇਜ਼ ਓ ਚੰਨ ਨਹੀ
ਜੋ ਤੇਰੀ ਦੁਨਿਯਾ ਚ ਚਾਨਣ ਕਰੁਣ
ਨੀ ਤੂ ਹੱਸੇਯਾ ਦੇ ਵਿਚ
ਕੁਦੇ ਰਿਹ ਵੱਸਦੀ
ਐਵੇਈਂ ਹਂਜੂਆ ਨਾ ਪਰਤੇਂਗੀ
ਹੱਲੇ ਜੱਟ ਨੂ ਪਾਔਣ ਲਯੀ ਤਰਸ ਰਹੀ
ਨੀ ਪਿਚਹੋਂ ਮਿਲਣ ਨੂ ਤਰਸੇਂਗੀ
ਜਿਹਦੇ ਹੁਸਨ ਨੇ ਕਿੱਤਾ
ਸਾਰਾ ਸ਼ਿਅਰ ਕਮਲਾ
ਜੱਟਾ ਤਰਸੇ ਵੇ ਤੈਨੂ
ਪਾਔਣ ਲਯੀ

Curiosités sur la chanson Jatti Ton Pyar Le de Sajjan Adeeb

Qui a composé la chanson “Jatti Ton Pyar Le” de Sajjan Adeeb?
La chanson “Jatti Ton Pyar Le” de Sajjan Adeeb a été composée par Chann Angrez.

Chansons les plus populaires [artist_preposition] Sajjan Adeeb

Autres artistes de Indian music