Rang Di Gulabi
ਰੰਗ ਦੀ ਗੁਲਾਬੀ ਹੈ ਜੀ, ਮਿਠੀ ਆ ਜ਼ੁਬਾਨ ਦੀ
ਮਿਸ਼ਰੀ ਓ ਕੇਸਰੀ ਜੀ ਹੋਵੇ ਜਯੋਂ ਇਰਾਨ ਦੀ
ਰੰਗ ਦੀ ਗੁਲਾਬੀ ਹੈ ਜੀ, ਮਿਠੀ ਆ ਜ਼ੁਬਾਨ ਦੀ
ਮਿਸ਼ਰੀ ਓ ਕੇਸਰੀ ਜੀ ਹੋਵੇ ਜਯੋਂ ਇਰਾਨ ਦੀ
ਕੇਸਾਂ ਵਿਚ ਰਬ ਨੂ ਸਜਾ ਕੇ ਨਿਕਲੀ
ਨੀ ਤਾਰੇ ਤੇਰੇ ਮੱਥੇ ਉੱਤੇ ਪੌਣ ਕਿਕਲੀ
ਨੀ ਤਾਰੇ ਤੇਰੇ ਮੱਥੇ ਉੱਤੇ ਪੌਣ ਕਿਕਲੀ
ਨੀ ਤਾਰੇ ਤੇਰੇ ਮੱਥੇ ਉੱਤੇ ਪੌਣ ਕਿਕਲੀ
Hundal on the beat yo
ਮਿਹਕ ਤੇਰੀ ਇਲੈਚੀਯਾ ਦੇ ਦਾਣੇ ਵਰਗੀ
ਤੌਰ ਤੇਰੀ ਜੱਟੀਏ ਮਖਾਣੇ ਵਰਗੀ
ਤੌਰ ਤੇਰੀ ਜੱਟੀਏ ਮਖਾਣੇ ਵਰਗੀ
ਰੰਗ ਦਿਯਾ ਕਾਸ਼ਨੀ ਚਲਾਕ ਆਖੀਯਾ
ਜਿਵੇ ਨੀ ਵੈਸਾਖ ਵਿਚ ਦਾਖਾਂ ਪਕੀਯਾ
ਜਿਵੇ ਨੀ ਵੈਸਾਖ ਵਿਚ ਦਾਖਾਂ ਪਕੀਯਾ
ਰੰਗ ਦੀ ਗੁਲਾਬੀ ਹੈ ਜੀ, ਮਿਠੀ ਆ ਜ਼ੁਬਾਨ ਦੀ
ਰੰਗ ਰੰਗ ਰੰਗ
ਮਿਸ਼ਰੀ ਓ ਕੇਸਰੀ ਜੀ ਹੋਵੇ ਜਯੋਂ ਇਰਾਨ ਦੀ
ਮਿਸ਼ਰੀ ਮਿਸ਼ਰੀ ਮਿਸ਼ਰੀ
ਸਤਰੰਗੀ ਗਾਨੀ ਦੇ ਚਲਾਕ ਮੰਨਕੇ
ਘੂਰਦੇ ਨੇ ਬੈਠੇ ਥਾਣੇਦਾਰ ਬਣਕੇ
ਚੜਿਯਾ ਹੁਗਰਾ ਨੀ ਬਲੌਰੀ ਵੰਗ ਤੇ
ਪੁੰਨੇਯਾ ਵੀ ਖਾਰ ਖਾਵੇ ਤੇਰੇ ਰੰਗ ਤੇ
ਆਸ਼ਕ਼ਾਂ ਨੇ ਨੈਨਾ ਵਿਚ ਪਾਕੇ ਤੁਰਨਾ
ਧੂਲ ਤੇਰੇ ਪੈਰਾਂ ਦੀ ਬਣਾ ਲੀ ਸੂਰਮਾ
ਬਣਾ ਲੀ ਸੂਰਮਾ, ਬਣਾ ਲੀ ਸੂਰਮਾ
ਮਗਰ ਮਹੀਨੇ ਵਿਚ ਹੀਰਾ ਜੰਮੀਯਾਂ
ਕੇਸ਼ ਤੇਰੇ ਰਾਤਾਂ ਕਾਲੀਯਾ ਤੇ ਲੰਮੀਯਾਂ
ਕੇਸ਼ ਤੇਰੇ ਰਾਤਾਂ ਕਾਲੀਯਾ ਤੇ ਲੰਮੀਯਾਂ
ਹਾਲੇ ਤਕ ਸਾਨੂ ਦਿੰਦੀਯਾ ਖੁਮਰੀਯਾ
ਜਗ ਤੋਂ ਛੁਪਾ ਕੇ ਤੈਨੂ ਅਖਾਂ ਮਾਰੀਯਾ
ਜਗ ਤੋਂ ਛੁਪਾ ਕੇ ਤੈਨੂ ਅਖਾਂ ਮਾਰੀਯਾ
ਲੱਡੂਆਂ ਜਿਹੇ ਰੰਗ ਦਾ ਦੁਪੱਟਾ ਉਡ’ਦਾ
ਨੀ ਫਿਰੇ ਜੱਟ ਭਾਦੋ ਕਪਾਹ ਗੁਡ ਦਾ
ਹੰਸਦੀ ਤਾਂ ਰੇਤਿਆ ਦੀ ਖੰਡ ਬਣ ਜੇ
ਸਿੱਕੇ ਨੂ ਉਛਾਲ ਮਨਾ ਛੰਦ ਬਣ ਜੇ
ਫਿੱਕੇ ਪਈ ਗਏ ਖਾਂਬਨੀ ਦੇ ਰੰਗ ਰਾਨੀਏ
ਤੇਰੇ ਨਾਲੋ ਮਿਹੰਗੀ ਤੇਰੀ ਸੰਗ ਰਾਨੀਏ
ਤੇਰੇ ਨਾਲੋ ਮਿਹੰਗੀ ਤੇਰੀ ਸੰਗ ਰਾਨੀਏ
ਤੇਰੇ ਨਾਲੋ, ਤੇਰੇ ਨਾਲੋ, ਤੇਰੇ ਨਾਲੋ
ਤੇਰੇ ਨਾਲੋ ਮਿਹੰਗੀ ਤੇਰੀ ਸੰਗ ਰਾਨੀਏ