Dila'n Di Gall

Satinder Sartaaj

ਹੋ ਹੋ ਹੋ ਹੋ ਹੋ ਹੋ ਹੋ ਹੋ

ਅੱਜ ਖੋਲ ਦੇ ਦਿਲਾਂ ਦੀ ਗਲ ਸਾਰੀ
ਖੋਲ ਦੇ ਦਿਲਾਂ ਦੀ ਗੱਲ ਸਾਰੀ
ਤੇ ਕੁਝ ਵੀ ਲਕੋਈ ਨਾ
ਐਹੋ ਜ਼ਿੰਦਗੀ ਨਹੀ ਔਣੀ ਵਾਰੀ ਵਾਰੀ
ਉਦਾਸ ਐਵੇ ਹੋਯੀ ਨਾ

ਅੱਜ ਖੋਲ ਦੇ ਦਿਲਾਂ ਦੀ ਗੱਲ ਸਾਰੀ
ਖੋਲ ਦੇ ਦਿਲਾਂ ਦੀ ਗੱਲ ਸਾਰੀ
ਤੇ ਕੁਝ ਵੀ ਲਕੋਈ ਨਾ
ਐਹੋ ਜ਼ਿੰਦਗੀ ਨਹੀ ਔਣੀ ਵਾਰੀ ਵਾਰੀ
ਉਦਾਸ ਐਵੇ ਹੋਯੀ ਨਾ
ਹੋ ਅੱਜ ਖੋਲ ਦੇ ਦਿਲਾਂ ਦੀ ਗਲ ਸਾਰੀ ਨੀ ਸਾਰੀ ਨੀ

ਹੋ ਹੋ ਹੋ ਹੋ ਹੋ ਹੋ ਹੋ

ਜੀ ਮੁਹੱਬਤਾਂ ਦੇ ਆਪਣੇ ਹੀ ਦੁਖ ਨੇ
ਪਿਆਰਿਆਂ ਦੀ ਲੋੜ ਹੁੰਦੀ ਐ
ਐਨਾ ਵੇਲਾ ਦੇ ਤਾਂ ਆਸਰੇ ਹੀ ਰੁਖ ਨੇ
ਸਹਾਰਿਆ ਦੀ ਲੋੜ ਹੁੰਦੀ ਐ

ਜੀ ਮੁਹੱਬਤਾਂ ਦੇ ਆਪਣੇ ਹੀ ਦੁਖ ਨੇ
ਪਿਆਰਿਆਂ ਦੀ ਲੋੜ ਹੁੰਦੀ ਐ
ਐਨਾ ਵੇਲਾ ਦੇ ਤਾਂ ਆਸਰੇ ਹੀ ਰੁਖ ਨੇ
ਸਹਾਰਿਆ ਦੀ ਲੋੜ ਹੁੰਦੀ ਐ
ਐਨਾ ਵੇਲਾ ਦੇ ਤਾਂ ਆਸਰੇ ਹੀ ਰੁਖ ਨੇ
ਸਹਾਰਿਆ ਦੀ ਲੋੜ ਹੁੰਦੀ ਐ

ਆ ਦਿਲੋਂ ਬੜੀ ਕਮਜ਼ੋਰ ਹੈ ਵਿਚਾਰੀ
ਬੜੀ ਕਮਜ਼ੋਰ ਹੈ ਵਿਚਾਰੀ
ਤੂ ਆਖੀ ਓਹਨੂੰ ਰੋਈ ਨਾ
ਐਹੋ ਜ਼ਿੰਦਗੀ ਨਹੀ ਔਣੀ ਵਾਰੀ ਵਾਰੀ
ਉਦਾਸ ਐਵੇ ਹੋਯੀ ਨਾ
ਹੋ ਅੱਜ ਖੋਲ ਦੇ ਦਿਲਾਂ ਦੀ ਗਲ ਸਾਰੀ ਨੀ ਸਾਰੀ ਨੀ

ਤੂ ਮਜ਼ਾਕ ਤੇ ਮਖੌਲ ਕੀਤੇ ਸਾਂਝੇ
ਗਮਾ ਨੂ ਵੀ ਤਾਂ ਵੰਡ ਹੀਰੀਏ
ਸਾਡੇ ਹਕ ਤੋਂ ਨਾ ਰਖ ਸਾਨੂ ਵਾਂਝੇ
ਗਮਾ ਦੀ ਲਾਦੇ ਪੰਡ ਹੀਰੀਏ

ਓ ਤੂ ਮਜ਼ਾਕ ਤੇ ਮਖੌਲ ਕੀਤੇ ਸਾਂਝੇ
ਗਮਾ ਨੂ ਵੀ ਤਾਂ ਵੰਡ ਹੀਰੀਏ
ਸਾਡੇ ਹਕ ਤੋਂ ਨਾ ਰਖ ਸਾਨੂ ਵਾਂਝੇ
ਗਮਾ ਦੀ ਲਾਦੇ ਪੰਡ ਹੀਰੀਏ
ਓ ਸਾਡੇ ਹਕ ਤੋਂ ਨਾ ਰਖ ਸਾਨੂ ਵਾਂਝੇ
ਦੁਖਾਂ ਦੀ ਲਾਦੇ ਪੰਡ ਹੀਰੀਏ

ਓ ਦਸ ਕਿਹੜੇ ਵੇਲੇ ਕਮ ਆਊ ਯਾਰੀ
ਕਿਹੜੇ ਵੇਲੇ ਕਮ ਆਊ ਯਾਰੀ
ਤੂ ਕੱਲੀ ਭਾਰ ਢੋਈ ਨਾ
ਐਹੋ ਜ਼ਿੰਦਗੀ ਨਹੀ ਔਂਦੀ ਵਾਰੀ ਵਾਰੀ
ਉਦਾਸ ਐਵੇ ਹੋਯੀ ਨਾ
ਹੋ ਅੱਜ ਖੋਲ ਦੇ ਦਿਲਾਂ ਦੀ ਗਲ ਸਾਰੀ ਨੀ ਸਾਰੀ ਨੀ

ਹੋ ਹੋ ਹੋ ਹੋ ਹੋ ਹੋ ਹੋ

ਹੋ ਕੁਝ ਸੋਚ ਕੇ ਤੁੰ ਮੀਚੀਆਂ ਸੀ ਅੱਖੀਆਂ
ਤੇ ਮੁਠੀਆਂ 'ਚ ਸਚ ਘੂਟੇਯਾ
ਤਾਪ ਪੀੜਾ ਦੀ ਨੂ ਝੱਲ ਨਈਓਂ ਸਕੀਆਂ
ਪਯਾਲੀਆਂ ਦਾ ਕੱਚ ਟੁੱਟਯਾ

ਕੁਝ ਸੋਚ ਕੇ ਤੁੰ ਮੀਚੀਆਂ ਸੀ ਅੱਖੀਆਂ
ਤੇ ਮੁਠੀਆਂ 'ਚ ਸਚ ਘੂਟੇਯਾ
ਤਾਪ ਪੀੜਾ ਦੀ ਨੂ ਝੱਲ ਨਈਓਂ ਸਕੀਆਂ
ਪਯਾਲੀਆਂ ਦਾ ਕੱਚ ਟੁੱਟਯਾ
ਓ ਤਾਪ ਪੀੜਾ ਦੀ ਨੂ ਝੱਲ ਨਈਓਂ ਸਕੀਆਂ
ਪਯਾਲੀਆਂ ਦਾ ਕੱਚ ਟੁੱਟਯਾ

ਆ ਪਰਾਂ ਸੁੱਟ ਦੇ ਸ਼ੀਸ਼ੇ ਦੀ ਤੀਖੀ ਧਾਰੀ
ਪਰਾਂ ਸੁੱਟ ਦੇ ਸ਼ੀਸ਼ੇ ਦੀ ਤੀਖੀ ਧਾਰੀ
ਕੇ ਤਲੀ 'ਚ ਖਬੋਈ ਨਾ
ਐਹੋ ਜ਼ਿੰਦਗੀ ਨਹੀ ਔਂਦੀ ਵਾਰੀ ਵਾਰੀ
ਉਦਾਸ ਐਵੇ ਹੋਯੀ ਨਾ
ਹੋ ਅਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ ਨੀ

ਅਸੀਂ ਰੱਬ ਤੋਂ ਬਥੇਰੀ ਵਾਰੀ ਮੰਗੇ
ਜੀ ਪੱਕੇ ਸਾਨੂ ਰੰਗ ਨਾ ਮਿਲੇ
ਸਾਡੇ ਗੀਤ ਸੁਰ-ਤਾਲ ਨੇ ਬੇ-ਢਣਗੇ
ਕਲਾ ਦੇ ਸਾਨੂ ਢੰਗ ਨਾ ਮਿਲੇ
ਅਸੀਂ ਰੱਬ ਤੋਂ ਬਥੇਰੀ ਵਾਰੀ ਮੰਗੇ
ਜੀ ਪੱਕੇ ਸਾਨੂ ਰੰਗ ਨਾ ਮਿਲੇ
ਸਾਡੇ ਗੀਤ ਸੁਰ-ਤਾਲ ਨੇ ਬੇ-ਢਣਗੇ
ਕਲਾ ਦੇ ਸਾਨੂ ਢੰਗ ਨਾ ਮਿਲੇ
ਓ ਸਾਡੇ ਗੀਤ ਸੁਰ-ਤਾਲ ਨੇ ਬੇ-ਢਣਗੇ
ਕਲਾ ਦੇ ਸਾਨੂ ਢੰਗ ਨਾ ਮਿਲੇ
ਆ ਸਰਤਾਜ ਬੜਾ ਕਚਾ ਈ ਲਲਾਰੀ
ਸਰਤਾਜ ਬੜਾ ਕਚਾ ਈ ਲਲਾਰੀ
ਤੂੰ ਕਪੜੇ ਨੂ ਧੋਈ ਨਾ
ਐਹੋ ਜ਼ਿੰਦਗੀ ਨਹੀ ਔਂਦੀ ਵਾਰੀ ਵਾਰੀ
ਉਦਾਸ ਐਵੇ ਹੋਯੀ ਨਾ
ਅਜ ਖੋਲ ਦੇ ਦਿਲਾਂ ਦੀ ਗੱਲ ਸਾਰੀ
ਖੋਲ ਦੇ ਦਿਲਾਂ ਦੀ ਗੱਲ ਸਾਰੀ
ਤੇ ਕੁਝ ਵੀ ਲਕੋਈ ਨਾ
ਐਹੋ ਜ਼ਿੰਦਗੀ ਨਹੀ ਔਂਦੀ ਵਾਰੀ ਵਾਰੀ
ਉਦਾਸ ਐਵੇ ਹੋਯੀ ਨਾ
ਅਜ ਖੋਲ ਦੇ ਦਿਲਾਂ ਦੀ ਗੱਲ ਸਾਰੀ ਨੀ ਸਾਰੀ ਨੀ

Chansons les plus populaires [artist_preposition] Satinder Sartaaj

Autres artistes de Folk pop