Ena Wehla

Satinder Sartaaj, Jatinder Shah

ਪੈ ਗਯਾ ਕਿੰਨਾ gap ਸਮਾ ਤਾਂ
ਖਾ ਗਯਾ ਆਏ whtsapp
Chat ਕੋਯੀ ਆ ਗਾਯੀ with snap
ਜਵਾਨੀ ਕਿਧਰ ਚਲੀ

ਕੁੱਜ selfie ਖਿਂਚ ਫੰਸਾ ਲਾਏ ਨੀ
ਤੂ ਕਮ ਤੋਂ ਬਾਹਰ ਬੁਲਾ ਲਾਏ ਨੀ
ਆ ਕਿਹੜੇ ਕੰਮੀ ਲਾ ਲੇਯਾ
ਆਪ ਲੁਕ ਬਿਹ ਗਾਯੀ ਕੱਲੀ

ਏਨਾ ਵਿਹਲਾ ਵੀ ਹੋ ਸਕਦਾ ਆਏ ਕੋਯੀ ਬੰਦਾ
ਸਾਰਾ ਦਿਨ ਹੀ phone ਨਾ ਆੱਸਾ ਪੱਸਾ ਵੇਖੇ
ਹੋ ਮਿੱਤਰਾਂ ਜ਼ਿੰਦਗੀ ਆਏ ਨਜ਼ਰਨਾ ਮਾਨ ਹਵਾਵਾ ਨੂ
ਮਿੱਤਰਾਂ ਜ਼ਿੰਦਗੀ ਆਏ ਨਜ਼ਰਨਾ ਮਾਨ ਹਵਾਵਾ ਨੂ
ਹੋ ਜਿੱਦ੍ਰੋ ਖੁਸ਼ੀ ਭਾਲਦਾ ਆਏ
ਓ ਤਾਂ ਨਿਰੇ ਬੁਲੇਖੇ, ਬੁਲੇਖੇ, ਨਿਰੇ ਬੁਲੇਖੇ

ਸੁਣ ਸਰਤਾਜ ਕੀ ਕਿਹੰਦਾ ਆਏ ਮਿੱਤਰਾਂ
Notice ਕ੍ਯੂਂ ਨਹੀ ਲੇਂਦਾ
ਸੁਣ ਸਰਤਾਜ ਕੀ ਕਿਹੰਦਾ ਆਏ ਮਿੱਤਰਾਂ
Notice ਕ੍ਯੂਂ ਨਹੀ ਲੇਂਦਾ

ਅੱਖੀਆਂ ਬਾਣਿਯਾ ਸੀ ਜੋ ਮਾਣ ਸਜਰੇਆ ਫੁਲਾਂ ਨੂ
ਜਾ ਫੇਰ ਅੱਧੀ ਰਾਤ ਨੂ ਵੇਖਣ ਛੱਤ ਤੇ ਤਾਰੇ
ਓ ਤੂ ਤਾਂ ਆਪਣੀ ਟਲੀ ਦੇ ਉਪਰ ਨਿਗਾਹ ਟਿਕੈਯਾਨ ਨੇ
ਤੂ ਤਾਂ ਆਪਣੀ ਟਲੀ ਦੇ ਉਪਰ ਨਿਗਾਹ ਟਿਕੈਯਾਨ ਨੇ
ਓਏ ਤੇਰੇ ਉਪਰੋ ਗੁਜਰੀ ਜਾਂਦੇ ਬੱਦਲ ਭਾਰੇ
ਨਜ਼ਰੇ ਹੁਲਾਰੇ

ਸੂਰਜ ਚੜਦਾ ਲੇਂਦਾ
ਵੇ ਤੂ notice ਕ੍ਯੂਂ ਨਹੀ ਲੇਂਦਾ
ਸੂਰਜ ਚੜਦਾ ਲੇਂਦਾ
ਵੇ ਤੂ notice ਕ੍ਯੂਂ ਨਹੀ ਲੇਂਦਾ

ਹੋ ਤੈਨੂੰ ਖੁਦ ਵੀ ਲਗਦਾ ਜ਼ਿੰਦਗੀ ਵਿਚ ਕੁੱਜ ਕਿੱਤਾ ਤੂ
ਇਹਨਾਂ ਉਂਗਲਿਆ ਨਾਲ ਜੇ ਕੋਯੀ ਤੂ ਸਾਜ਼ ਵਜੌਂਦਾ
ਆ ਤੇਰੀ whtsapp ਨੇ ਤੇਜ਼ੀ ਖਾ ਲਾਯੀ ਉਂਗਲਾ ਦੀ
ਤੇਰੀ whtsapp ਨੇ ਤੇਜ਼ੀ ਖਾ ਲਾਯੀ ਉਂਗਲਾ ਦੀ
ਬੈਠਾ ਤਕਦਾ ਰਿਹੰਦਾ ਕਦ reply ਔਂਦਾ
ਔਂਦਾ, reply ਔਂਦਾ

ਦਿਲ ਟਿੱਕ ਕੇ ਨਹੀ ਬੈਂਦਾ
ਆਏ screen ਨੂ ਤਕਦਾ ਰਿਹੰਦਾ
ਦਿਲ ਟਿੱਕ ਕੇ ਨਹੀ ਬੈਂਦਾ
ਆਏ screen ਨੂ ਤਕਦਾ ਰਿਹੰਦਾ

ਆ ਨੀ ਚਲਨਾ ਨਾਲੇ chat ਤੇ ਨਾਲ ਡਰੇਵਰੀਆਂ
ਆ ਨੀ ਚਲਨਾ ਨਾਲੇ chat ਤੇ ਨਾਲ ਡਰੇਵਰੀਆਂ
ਰੋਕਣ ਆਯਾ ਨੂ ਤੂ ਕਿਹੰਦਾ ਮਾਮੇ ਸਾਲੇ
ਤੇਰਾ ਛੜੇ ਛਾਂਟ ਦੀ ਕਿ ਆਏ ਆਪੇ ਭੁਗਤ ਲੈਵਿਨ
ਤੇਰਾ ਛੜੇ ਛਾਂਟ ਦੀ ਕਿ ਆਏ ਆਪੇ ਭੁਗਤ ਲੈਵਿਨ
ਪਰ ਇਹਨਾਂ ਸੜਕਾ ਤੋਂ ਹੀ ਜਾਂਦੇ ਬੱਚਿਆਂ ਵਾਲੇ
ਵੇਲ, ਜੀ ਬੱਚਿਆਂ ਵਾਲੇ

ਫਰਕ ਬੜਾ ਹੀ ਪੈਂਦਾ
ਜੱਦ ਕੋਯੀ ਬੇਕਸੂਰ ਦੁਖ ਸਿਹੰਦਾ
ਫਰਕ ਬੜਾ ਹੀ ਪੈਂਦਾ
ਜੱਦ ਕੋਯੀ ਬੇਕਸੂਰ ਦੁਖ ਸਿਹੰਦਾ

ਦਿਲ ਟਿੱਕ ਕੇ ਨਹੀ ਬੈਂਦਾ
ਆਏ screen ਨੂ ਤਕਦਾ ਰਿਹੰਦਾ
ਦਿਲ ਟਿੱਕ ਕੇ ਨਹੀ ਬੈਂਦਾ
ਆਏ screen ਨੂ ਤਕਦਾ ਰਿਹੰਦਾ

ਸੁਣ ਸਰਤਾਜ ਕਿ ਕਹਿੰਦਾ
ਵੇ ਤੂ notice ਕ੍ਯੂਂ ਨਹੀ ਲੇਂਦਾ
ਸੁਣ ਸਰਤਾਜ ਕਿ ਕਹਿੰਦਾ
ਵੇ ਤੂ notice ਕ੍ਯੂਂ ਨਹੀ ਲੇਂਦਾ

Curiosités sur la chanson Ena Wehla de Satinder Sartaaj

Qui a composé la chanson “Ena Wehla” de Satinder Sartaaj?
La chanson “Ena Wehla” de Satinder Sartaaj a été composée par Satinder Sartaaj, Jatinder Shah.

Chansons les plus populaires [artist_preposition] Satinder Sartaaj

Autres artistes de Folk pop