Masoomiat [Lofi Mix]
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ (ਬਥੇਰੇ ਹੁੰਦੇ ਨੇ)
ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ
ਦੁਨੀਆਂ ਤੇ ਕੁੱਝ ਖਾਸ ਹੀ ਚਿਹਰੇ ਹੁੰਦੇ ਨੇ
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ (ਬਥੇਰੇ ਹੁੰਦੇ ਨੇ)
ਸ਼ੌਹਰਤ, ਇੱਜਤ, ਇਲਮ, ਅਮੀਰੀ, ਤਾਕਤਾਂ
ਇਹ ਕੰਮ ਰੱਬ ਦੇ ਹੋਰ ਵਜੀਰ ਵੀ ਕਰ ਦਿੰਦੇ
ਜਿਹਨਾਂ ਦੇ ਚਿਹਰੇ ਵਿਚ ਖਿੱਚ ਜਿਹੀ ਹੁੰਦੀ ਏ
ਓਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ (ਬਥੇਰੇ ਹੁੰਦੇ ਨੇ)
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ (ਬਥੇਰੇ ਹੁੰਦੇ ਨੇ)
ਇਸ ਤੋਂ ਜਿਆਦਾ ਹੋਰ ਦਸੋ ਕੀ ਹੋ ਸਕਦੈ
ਕੁਦਰਤ ਨੇ ਵੀ ਤਾਰ ਓਹਨਾ ਨਾਲ ਜੋੜੇ ਨੇ
ਓ, ਜੇ ਹੋਣ ਉਦਾਸ ਤਾਂ ਹਨੇਰੇ ਹੋ ਜਾਂਦੇ
ਹਲਕਾ ਜਯਾ ਮੁਸਕੌਨ ਸਵੇਰੇ ਹੁੰਦੇ ਨੇ
ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ (ਬਥੇਰੇ ਹੁੰਦੇ ਨੇ)