Pakeezgi

Satinder Sartaaj, Beat Minister

ਸੱਜਣ ਨੂ ਮਿਲ ਲੇਯਾ ਜੱਦ ਦਾ
ਅੱਸੀ ਵੀ ਪਾਕ ਹੋ ਗਏ ਆਂ

ਸੱਜਣ ਨੂ ਮਿਲ ਲੇਯਾ ਜੱਦ ਤੋਂ
ਅੱਸੀ ਵੀ ਪਾਕ ਹੋ ਗਏ ਆਂ
ਓ ਮਾਲਿਕ ਬਣ ਗਯਾ ਸਾਡਾ
ਅੱਸੀ ਫਿਰ ਚਾਕ ਹੋ ਗਾਏ ਆਂ
ਸੱਜਣ ਨੂ ਪਾ ਲਯਾ ਜੱਦ ਤੋਂ
ਅੱਸੀ ਵੀ ਪਾਕ ਹੋ ਗਏ ਆਂ
ਓ ਮਾਲਿਕ ਬਣ ਗਯਾ ਸਾਡਾ
ਅੱਸੀ ਤਾ ਚਾਕ ਹੋ ਗਏ ਆਂ
ਸੱਜਣ ਨੂ ਮਿਲ ਲੇਯਾ ਜੱਦ ਤੋਂ
ਅੱਸੀ ਵੀ ਪਾਕ ਹੋ ਗਏ ਆਂ

ਕੇ ਹੱਟੀ ਇਸ਼੍ਕ਼ ਦੀ ਪਾਈ
ਤੇ ਸੌਦੇ ਪ੍ਯਾਰ ਦੇ ਵੇਚੇ

ਕੇ ਹੱਟੀ ਇਸ਼੍ਕ਼ ਦੀ ਪਾਈ
ਤੇ ਸੌਦੇ ਪ੍ਯਾਰ ਦੇ ਵੇਚੇ
ਓ ਖ਼ਾਬਾਂ ਦਾ ਵਪਾਰੀ ਐ
ਅੱਸੀ ਤਾਂ ਗਾਕ ਹੋ ਗਏ ਆਂ
ਓ ਮਾਲਿਕ ਬਣ ਗਯਾ ਸਾਡਾ
ਅੱਸੀ ਤਾਂ ਚਾਕ ਹੋ ਗਾਏ ਆਂ
ਸੱਜਣ ਨੂ ਪਾ ਲੇਯਾ ਜੱਦ ਤੋਂ
ਅੱਸੀ ਵੀ ਪਾਕ ਹੋ ਗਾਏ ਆਂ

ਜਦੋਂ ਦਾ ਉਸ ਨੇ ਸਾਨੂ
ਹੈ ਕਾਬਿਲ ਇਸ਼੍ਕ਼ ਦੇ ਕਿੱਤਾ

ਜਦੋਂ ਦਾ ਉਸ ਨੇ ਸਾਨੂ
ਹੈ ਕਾਬਿਲ ਇਸ਼੍ਕ਼ ਦੇ ਕਿੱਤਾ
ਅੱਸੀ ਤਾਂ ਉਸ ਦੇ ਸਾਮੇ
ਓਦੋ ਤੋਂ ਖਾਕ ਹੋ ਗਏ ਆਂ
ਓ ਮਾਲਿਕ ਬਣ ਗਯਾ ਸਾਡਾ
ਅੱਸੀ ਫਿਰ ਚਾਕ ਹੋ ਗਏ ਆਂ
ਸੱਜਣ ਨੂ ਪਾ ਲੇਯਾ ਜੱਦ ਤੋਂ
ਅੱਸੀ ਵੀ ਪਾਕ ਹੋ ਗਏ ਆਂ

ਏ ਪਹਿਲਾ ਪਿਆਰ ਵਾਲੇ ਪੈਤੜੇ
ਸਾਨੂ ਨਈ ਅਉਂਦੇ ਸੀ

ਏ ਪਹਿਲਾ ਪਿਆਰ ਵਾਲੇ ਪੈਤੜੇ
ਸਾਨੂ ਨਈ ਅਉਂਦੇ ਸੀ
ਕੇ ਹੁਣ ਪੈ ਕੇ ਮਹੋਬਤ ਚ
ਅਸੀਂ ਚਾਲਾਕ ਹੋ ਗਏ ਆ
ਓ ਮਾਲਿਕ ਬਣ ਗਯਾ ਸਾਡਾ
ਅੱਸੀ ਮੁੜ ਚਾਕ ਹੋ ਗਏ ਆਂ
ਸੱਜਣ ਨੂ ਪਾ ਲੇਯਾ ਜੱਦ ਤੋਂ
ਅੱਸੀ ਵੀ ਪਾਕ ਹੋ ਗਏ ਆਂ

ਕੇ ਉਸਨੇ ਏਹੋ ਜਿਹੀ ਪਾਕੀਜ਼ਗੀ ਨਾਲ
ਨਾ ਲੇਯਾ ਸਰਤਾਜ

ਜੇ ਉਸਨੇ ਏਹੋ ਜਿਹੀ ਪਾਕੀਜ਼ਗੀ ਨਾਲ
ਨਾ ਲੇਯਾ ਸਰਤਾਜ
ਸਾਨੂ ਜਾਪ੍ਦਾ ਏ ਆਪਾ
ਪਵਿੱਤਰ ਵਾਕ ਗਏ ਆਂ
ਜੀ ਸਾਨੂ ਜਾਪ੍ਦਾ ਏ ਆਪਾ
ਮੁਕੱਦਸ ਵਾਕ ਗਾਏ ਆਂ
ਓ ਮਾਲਿਕ ਬਣ ਗਯਾ ਸਾਡਾ
ਅੱਸੀ ਤਾ ਚਾਕ ਹੋ ਗਏ ਆਂ
ਸੱਜਣ ਨੂ ਪਾ ਲੇਯਾ ਜੱਦ ਤੋਂ
ਅੱਸੀ ਵੀ ਪਾਕ ਹੋ ਗਏ ਆਂ
ਸੱਜਣ ਨੂ ਪਾ ਲੇਯਾ ਜੱਦ ਤੋਂ
ਅੱਸੀ ਵੀ ਪਾਕ ਹੋ ਗਏ ਆਂ

Curiosités sur la chanson Pakeezgi de Satinder Sartaaj

Qui a composé la chanson “Pakeezgi” de Satinder Sartaaj?
La chanson “Pakeezgi” de Satinder Sartaaj a été composée par Satinder Sartaaj, Beat Minister.

Chansons les plus populaires [artist_preposition] Satinder Sartaaj

Autres artistes de Folk pop