Parlo Hai
ਸ਼ੇਰ ਚੜ ਗਏ ਰੁਖਾਂ ਉੱਤੇ, ਪਰਲੋ ਹੈ
ਗਿਦੜ ਲਮਮਿਯਾਂ ਤਾਂਣ ਕੇ ਸੁੱਟੇ, ਪਰਲੋ ਹੈ
ਸ਼ੇਰ ਚੜ ਗਏ ਰੁਖਾਂ ਉੱਤੇ, ਪਰਲੋ ਹੈ
ਗਿਦੜ ਲਮਮਿਯਾਂ ਤਾਂਣ ਕੇ ਸੁੱਟੇ, ਪਰਲੋ ਹੈ
ਘੋੜੇ ਹੱਲ ਦੇ ਅੱਗੇ ਜੋਡ਼ੇ ਵੇਖ ਲਵੋ
ਗਾਵਾਂ ਨੇ ਦਰਵਾਜੇ ਤੋਡ਼ੇ ਵੇਖ ਲਵੋ
ਵਫ਼ਾਦਾਰੀਓ ਮੁਕਰੇ ਕੁੱਤੇ ਪਰਲੋ ਹੈ
ਸ਼ੇਰ ਚੜ ਗਾਏ ਰੁਖਾਂ ਉੱਤੇ, ਪਰਲੋ ਹੈ
ਝੂਠ ਕਹੇ ਮੇਰਾ, ਝੰਡਾ ਗੱਡੋ, ਲੁਕ ਜਾਓ ਓਏ
ਸ਼ਰ੍ਧਾ ਦੀ ਥਾਂ ਗਲ ਹੀ ਛੱਡੋ, ਲੁਕ ਜਯੋ ਓਏ
ਝੂਠ ਕਹੇ ਮੇਰਾ, ਝੰਡਾ ਗੱਡੋ, ਲੁਕ ਜਾਓ ਓਏ
ਸ਼ਰ੍ਧਾ ਦੀ ਥਾਂ ਗਲ ਹੀ ਛੱਡੋ, ਲੁਕ ਜਯੋ ਓਏ
ਸਰਤਾਜ ਫਿਰਨ ਸਬ ਕੂੜ ਬਿਗੁੱਤੇ ਪਰਲੋ ਹੈ
ਵਫਾਦਰਿਯੋਨ ਮੁਕਰੇ ਕੁੱਤੇ ਪਰਲੋ ਹੈ
ਸ਼ੇਰ ਚੜ ਗਾਏ ਰੁਖਾਂ ਉੱਤੇ, ਪਰਲੋ ਹੈ
ਪਾਵਨ ਪੰਨੇ ਪਾੜ ਦਿਤੇ ਨੇ, ਜਿਗਰਾ-ਈ-ਓਏ,
ਦਿਨ ਦਿਹਾੜੇ ਹੀ ਸਾੜ ਦਿਤੇ ਨੇ ਜਿਗਰਾ-ਈ-ਓਏ
ਪਾਵਨ ਪੰਨੇ ਪਾੜ ਦਿਤੇ ਨੇ, ਜਿਗਰਾ-ਈ-ਓਏ,
ਦਿਨ ਦਿਹਾੜੇ ਹੀ ਸਾੜ ਦਿਤੇ ਨੇ ਜਿਗਰਾ-ਈ-ਓਏ
ਸੂਚੀ ਥਾਂ ਤੇ ਚੜ ਗਾਏ ਜੁੱਟੇ ਪਰਲੋ ਹੈ
ਸੂਚੀ ਥਾਂ ਤੇ ਚੜ ਗਾਏ ਜੁੱਟੇ ਪਰਲੋ ਹੈ
ਵਫਾਦਾਰਿਯੋਨ ਮੁਕਰੇ ਕੁੱਤੇ ਪਰਲੋ ਹੈ
ਮਸਲੇ ਸਾਰੇ ਹਾਲ ਹੋਣ’ਗੇ ਆਖਿਰ ਨੂ
ਮੁੱਖੜੇ ਗੁਰੂ’ਆਂ ਵਲ ਹੋਣ’ਗੇ ਆਖੀਰ ਨੂ
ਹੋ ਗਾਏ ਸੀ ਜੋ ਪੁੱਤ ਕਪੁੱਤ ਪਰਲੋ ਹੈ
ਵਫਾਦਰਿਯੋਨ ਮੁਕਰੇ ਕੁੱਤੇ ਪਰਲੋ ਹੈ
ਸ਼ੇਰ ਚੜ ਗਾਏ ਰੁਖਾਂ ਉੱਤੇ, ਪਰਲੋ ਹੈ
ਗਿਦੜ ਲਮਮਿਯਾਂ ਤਾਂਣ ਕੇ ਸੁੱਤੇ , ਪਰਲੋ ਹੈ
ਵਫਾਦਾਰਿਯੋਨ ਮੁਕਰੇ ਕੁੱਤੇ ਪਰਲੋ ਹੈ
ਸ਼ੇਰ ਚੜ ਗਾਏ ਰੁਖਾਂ ਉੱਤੇ, ਪਰਲੋ ਹੈ