Do Uthan Vale Ni

CHARANJIT AHUJA, HARDEV DILGIR

ਉਠਾ ਵਾਲੇ ਬਲੋਚ ਪੁੱੰਨੂ ਨੂ ਚੁਕ ਕੇ ਲੇ ਗਏ
ਥਲਾਂ ਵਿਚ ਭਟਕਦੀ ਸੱਸੀ
ਆਪਣੀ ਕਿਸਮਤ ਨਾਲ ਏੋਨ ਗੱਲਾਂ ਕਰਦੀ ਆ

ਹਥ ਮਰਾਂ ਪੱਟਾਂ ਤੇ,
ਨੀ ਤੂ ਲੁੱਟ ਲਈ ਰਾਤ ਨੂ ਨੀਂਦ ਆਏ,
ਦਰਸਾ ਨੂ ਦੇਖਨ ਨੂ,
ਕੀਤੇ ਨਾ ਯਾਰ ਪੁਣਨ ਦੇ ਡੀਡੇ

ਮੈਂ ਸੁੱਤੀ ਰਿਹ ਗਾਯੀ ਨੀ
ਕਿਸਮਤੇ ਭਾਰੇ ਮਾਮਲੇ ਪੇ ਗਾਏ
ਦੋ ਉਠਾ ਵਾਲੇ ਨੀ, ਲੂਟਕੇ ਸੇਜ ਸੱਸੀ ਦੀ ਲੇ ਗਾਏ

ਮੈਂ ਕਦੇ ਨਾ ਸੌਂਦੀ ਨੀ
ਜੇ ਸੀ ਸੌਂ ਜਾਣਾ ਤਕਦੀਰੇ
ਵਂਗਾ ਟੁੱਟੀਯਾਂ ਵੀਣੀ ਤੋ
ਟੁੱਟੇ ਸ਼ਗਨਾ ਦੇ ਕਲੀਰੇ

ਚਾਹ ਉਮਰ ਕੁਵਰੀ ਦੇ
ਹੋਣਿਏ ਵਿਚ ਦਿਲਾ ਦੇ ਰਿਹ ਗਾਏ
ਦੋ ਉਠਾ ਵਾਲੇ ਨੀ
ਲੁਟ ਕੇ ਸੇਜ ਸੱਸੀ ਦੀ ਲੇ ਗਾਏ

ਗਲ ਜ਼ੁਲਫਾਂ ਖੁੱਲੀਯਨ ਨੇ
ਸੱਸੀ ਫਿਰਦੀ ਮਾਰਦੀ ਢਹਾਂ
ਕੀਤੋਂ ਮੁੜ ਆ ਪੁੰਨਣਾ ਵੇ
ਤੈਨੂੰ ਸੱਦਣ ਗੋਰਿਆ ਬਾਹਾਂ

ਦੁਖ ਸੁਣ ਕੇ ਸੱਸੀ ਦਾ
ਪੰਛੀ ਫੜਕੇ ਕਾਲਜਾ ਬਿਹ ਗਾਏ
ਦੋ ਉਠਾ ਵਾਲੇ ਨੀ
ਲੁਟ ਕੇ ਸੇਜ ਸੱਸੀ ਦੀ ਲੇ ਗਾਏ

ਹੋਰ ਪਲ ਦੋ ਪਲ ਤਾਂਹੀ
ਭੌਰ ਨੇ ਜਾਣਾ ਮਾਰ ਉਡਾਰੀ
ਹੋਰ ਪਲ ਦੋ ਪਲ ਤਾਂਹੀ
ਭੌਰ ਨੇ ਜਾਣਾ ਮਾਰ ਉਡਾਰੀ
ਦਰਸਾ ਨੂ ਦੇਖਨ ਨੂ
ਦੇਜਾ ਦਰਸਨ ਜਾਂਦੀ ਵਾਰੀ
ਲੋ ਦੇ ਫੜਿਕੇਯਾਨ ਦਾ
ਜਦ ਵੇ ਬੁਰ੍ਜ ਕਿਲੇ ਦੇ ਢਹਿ ਗਾਏ
ਦੋ ਉਠਾ ਵਾਲੇ ਨੀ
ਲੁਟ ਕੇ ਸੇਜ ਸੱਸੀ ਦੀ ਲੇ ਗਾਏ

Chansons les plus populaires [artist_preposition] Surinder Shinda

Autres artistes de Traditional music