Rabaab

Gurbhajan Gill, Karan Prince

ਦੀਸੋ ਗੁਰੂ ਵਾਲਿਓ ਪੰਜਾਬ ਕਿਥੇ ਹੈ
ਪੰਜਾਬ ਕਿਥੇ ਹੈ
ਬਾਣੀ ਨਲ ਵਜਦੀ ਰਬਾਬ ਕਿਥੇ ਹੈ
ਬਾਣੀ ਨਲ ਵਜਦੀ ਰਬਾਬ ਕਿਥੇ ਹੈ

ਰੋਟੀ ਦੀ ਥਾਮਾਧ ਤੇ ਪਲਾਜ਼ ਆ ਗਿਆ
ਪੱਕੇ ਤੇ ਪੱਕੇ ਬਾਹਰੋ ਖਾਜੇ ਆ ਗਿਆ
ਤੁੰਬੀਆ ਸਭਗੋਜੇ ਦੀ ਥਾ ਬਾਜੇ ਆ ਗਿਆ
ਮੈਂ ਕਿਦਾ ਓਸ ਚਡਾ ਕੇ ਲਾਭ ਕਿਥੇ ਹੈ
ਬਾਣੀ ਨਲ ਵਜਦੀ ਰਬਾਬ ਕਿਥੇ ਹੈ
ਬਾਣੀ ਨਲ ਵਜਦੀ ਰਬਾਬ ਕਿਥੇ ਹੈ

੨੪ ਘੰਟੇ ਖਾਨਾ ਪੀਨਾ ਐਸ਼ ਕਰਨੋ
ਪਰ ਏਹਦਾ ਦਰਦ ਹਰਜਾਨਾ ਪਰਨੋ
ਮਿੱਟੀ ਦਾ ਵਜੂਦ ਖਰਨਾ ਹੀ ਖਰਨਾ
ਬਾਪੂ ਜੇਦੀ ਦੇ ਗਿਆ ਕਿਤਾਬ ਕਿਥੇ ਹੈ
ਬਾਣੀ ਨਲ ਵਜਦੀ ਰਬਾਬ ਕਿਥੇ ਹੈ
ਬਾਣੀ ਨਲ ਵਜਦੀ ਰਬਾਬ ਕਿਥੇ ਹੈ

ਗੁਲ-ਵੱਟਾ ਬਨ ਬਹਿ ਕੇ ਨੀ ਸਰਨਾ
ਗਿਲਾ ਪਹਿਣਾ ਹਿੱਲ ਆਟੇ ਵਸਿੱਲਾ ਕਰਨਾ
ਜੱਗ ਨਾ ਪੰਜਾਬ ਮਰਨਾ ਹੀ ਮਰਨਾ
ਚੇਹਰੇ ਤੇ ਜੋ ਹੁੰਦੀ ਸੀ ਉਹ ਆਭ ਕਿੱਥੇ ਹੈ
ਦੀਸੋ ਗੁਰੂ ਵਾਲਿਓ ਪੰਜਾਬ ਕਿਥੇ ਹੈ
ਬਾਣੀ ਨਲ ਵਜਦੀ ਰਬਾਬ ਕਿਥੇ ਹੈ
ਦੀਸੋ ਗੁਰੂ ਵਾਲਿਓ ਪੰਜਾਬ ਕਿਥੇ ਹੈ
ਬਾਣੀ ਨਲ ਵਜਦੀ ਰਬਾਬ ਕਿਥੇ ਹੈ

Chansons les plus populaires [artist_preposition] Surinder Shinda

Autres artistes de Traditional music