Sahiban Nu Tanne

CHARANJIT AHUJA, HARDEV DILGIR

ਹੋ ਸੁਣ ਖਿਬੇ ਦੀਏ ਛੋਕਰੀਏ ਤੂੰ ਧੋਖਾ ਯਾਰ ਨਾਲ ਕਰਿਆ ਨੀ
ਅੱਖਾਂ ਵਿੱਚ ਮਸੀਤ ਦੇ ਲਾਕੇ ਕੀਤਾ ਕੋਲ ਤੂੰ ਹਰਿਆ ਨੀ
ਹੋ ਖਰਲਾਂ ਦਾ ਜੱਟ ਮਿਰਜ਼ਾ ਅਜੇ ਤਾਂ ਵਾਜ ਭਰਾਵਾਂ ਮਰਿਆ ਨੀ
ਤਾਨਾ ਵਤਨੋ ਭੇਜਕੇ ਕਰਮੋ ਯਾਰ ਨੂੰ ਸਦ ਕੇ ਹਥੀ ਮਰਵਾਇਆ
ਤਰਸ ਨਾ ਕੀਤਾ ਖਿਬੇ ਦੀਏ ਛੋਕਰੀਏ

ਸੁੱਤੇ ਪਏ ਦਾ ਤਾਰਕਿਸ਼ ਜੰਡ ਤੇ ਟੰਗ ਤਾ ਤੋੜ ਕੇ ਹੀਰਾ ਨੂੰ
ਹੋ ਤਿੰਨ ਸੋ ਕਾਨੀ ਸੀਗੀ ਸਾਰ ਦੀ ਵੰਡਤਾ ਤੇਰੇਆਂ ਵੀਰਾਂ ਨੂੰ
ਹੋ ਘੋੜਿਆਂ ਉੱਤੋਂ ਲਾ ਨਹੀਂ ਲੈਂਦਾ ਨਾਲੇ ਤਾਰ ਸ਼ਬੀਰਾ ਨੂੰ
ਕਾਨਿਆਂ ਬੰਨ ਕੇ ਜਗਾਤਾ ਮਗਰੋਂ ਦੋਵੇ ਹੱਥ ਖਾਲੀ
ਕੱਖਾਂ ਤੋਂ ਹੋਲਾ ਬਣਾ ਤਾ ਜੱਟ ਨੂੰ ਖਿਬੇ ਦੀਏ ਲਾਡਲੀ ਏ

ਰੰਨਾਂ ਦੀ ਮੱਤ ਗਿੱਚੀ ਪਿੱਛੇ ਕਹਿੰਦਾ ਜੱਗ ਸਾਰਾ ਨੀ
ਉਹ ਚਾਰ ਚੁਬਾਰੇ ਯਾਰ ਵਡਾਉਂਦੀਆਂ ਲਾਕੇ ਇਸ਼ਕੇ ਦਾ ਲਾਰਾ ਨੀ
ਹੋ ਰੰਨਾਂ ਦੇ ਰੁੱਖ ਝਟੇ ਜੱਟੀਏ ਫੱਡ ਨਾ ਹੋਣ ਦੁਬਾਰਾ ਨੀ
ਰੰਨਾਂ ਬੁਰੀਆਂ ਜਹਿਰ ਦੀਆਂ ਪੁੜੀਆਂ ਸਿਆਲਾਂ ਦੀਆਂ ਕੁੜੀਆਂ
ਤੋੜ ਨਾ ਚਾੜਣ ਲਾਕੇ ਯਾਰੀ ਖਿਬੇ ਦੀਏ ਲਾਡਲੀਏ

ਹੋ ਤਾਨੇ ਮੀਣੇ ਤੈਨੂੰ ਰੰਨੇ ਮਾਰੂ ਦੁਨੀਆਂ ਸਾਰੀ ਨੀ
ਹੋ ਲਾਕੇ ਇਸ਼ਕ ਨੂੰ ਦਾਗ ਤੇ ਝੂਠੀ ਤੇਰੀ ਯਾਰੀ ਨੀ
ਹੋ ਦੇਵ ਤਰੀਕੇਆ ਵਾਲੇ ਨੇ ਅਜੇ ਸਚਿ ਗੱਲ ਉਚਾਰੀ ਨੀ
ਹੋ ਲਾਕੇ ਯਾਰੀ ਤੋੜ ਨਾ ਚਾੜੀ ਵਿਚਾਲੇ ਟੁੱਟ ਗਯੀ
ਭਾਈਆਂ ਦੀ ਬਣ ਗਈ ਯਾਰ ਮਰਵਾਤਾ
ਖਿਬੇ ਦੀਏ ਲਾਡਲੀਏ

Chansons les plus populaires [artist_preposition] Surinder Shinda

Autres artistes de Traditional music