Golden Sparrow

Satti Khokhewalia

ਹਾਏ ਤੰਗ ਸਾਨੂ ਝਾਂਜਰਾਂ ਦੇ ਬੋਰ ਕਰਦੇ
ਜਦੋ ਲੰਘਦੀ ਗਲੀ ਦੇ ਵਿਚੋਂ ਸ਼ੋਰ ਕਰਦੇ
ਹਾਏ ਤੰਗ ਸਾਨੂ ਝਾਂਜਰਾਂ ਦੇ ਬੋਰ ਕਰਦੇ
ਜਦੋ ਲੰਘਦੀ ਗਲੀ ਦੇ ਵਿਚੋਂ ਸ਼ੋਰ ਕਰਦੇ
ਤੇਰੇ ਨਖਰੇ ਤੇਰੇ ਨਖਰੇ ਕਪਾਹ ਦੀਏ ਫ਼ੁੱਟੀਏ
ਮੁੰਡੇ ਸੂਲੀ ਤੇ ਟਿਕਾਏ ਹੋਏ ਆ
ਜਾਵੀ ਦਸ ਕੇ ਰਕਾਨੇ ਸੌਣ ਚਿੜੀਏ
ਸੂਟ ਕਿਥੋਂ ਮੰਗਵਾਏ ਹੋਏ ਆ
ਜਾਵੀ ਦਸ ਕੇ ਰਕਾਨੇ ਸੌਣ ਚਿੜੀਏ
ਸੂਟ ਕਿਥੋਂ ਮੰਗਵਾਏ ਹੋਏ ਆ
ਜਾਵੀ ਦਸ ਕੇ ਰਕਾਨੇ ਸੌਣ ਚਿੜੀਏ
ਸੂਟ ਕਿਥੋਂ ਮੰਗਵਾਏ ਹੋਏ ਆ

ਅੱਜ ਲੱਗੀਆਂ ਕਤਾਰਾਂ ਵਿਚ ਵੇਖ ਨੀ ਬਾਜ਼ਾਰਾਂ
ਤੇਰੇ ਫੈਸ਼ਨ ਨੂੰ ਕਾਪਿ ਕਰਦਿਆਂ ਮੁਟਿਆਰਾਂ
ਅੱਜ ਲੱਗੀਆਂ ਕਤਾਰਾਂ ਵਿਚ ਵੇਖ ਨੀ ਬਾਜ਼ਾਰਾਂ
ਤੇਰੇ ਫੈਸ਼ਨ ਨੂੰ ਕਾਪਿ ਕਰਦਿਆਂ ਮੁਟਿਆਰਾਂ
ਚੰਗੀਗੜ੍ਹ ਦੇ Boutique ਵਿਚ ਮਿੱਠੀਏ
ਤੇਰੇ pose ਲਮਕਾਏ ਹੋਏ ਆ
ਜਾਵੀ ਦਸ ਕੇ ਰਕਾਨੇ ਸੌਣ ਚਿੜੀਏ
ਸੂਟ ਕਿਥੋਂ ਮੰਗਵਾਏ ਹੋਏ ਆ
ਜਾਵੀ ਦਸ ਕੇ ਰਕਾਨੇ ਸੌਣ ਚਿੜੀਏ
ਸੂਟ ਕਿਥੋਂ ਮੰਗਵਾਏ ਹੋਏ ਆ

ਕਦੇ ਤੰਗ ਜਿਹੀ ਪਜਾਮੀ ਕਦੇ ਸੂਟ ਪਾਵੇ ਖੁਲੇ
ਤੇਰੇ ਹੁਸਨਾਂ ਦੇ ਅੱਡੀਏ ਨੀ ਲੁੱਟ ਦੇ ਆ ਬੁੱਲੇ
ਕਦੇ ਤੰਗ ਜਿਹੀ ਪਜਾਮੀ ਕਦੇ ਸੂਟ ਪਾਵੇ ਖੁਲੇ
ਤੇਰੇ ਹੁਸਨਾਂ ਦੇ ਅੱਡੀਏ ਨੀ ਲੁੱਟ ਦੇ ਆ ਬੁੱਲੇ
ਸਭ ਗੱਲੀਆਂ ਮੁਹੱਲੇ ਪਏ ਮਹਿਕ ਦੇ
ਤੂੰ ਕਲੋਮ ਛਿੜਕਾਏ ਹੋਏ ਆ
ਜਾਵੀ ਦਸ ਕੇ ਰਕਾਨੇ ਸੌਣ ਚਿੜੀਏ
ਸੂਟ ਕਿਥੋਂ ਮੰਗਵਾਏ ਹੋਏ ਆ
ਜਾਵੀ ਦਸ ਕੇ ਰਕਾਨੇ ਸੌਣ ਚਿੜੀਏ
ਸੂਟ ਕਿਥੋਂ ਮੰਗਵਾਏ ਹੋਏ ਆ

Khokhewalia ਦਾ Satti ਆਖੀ ਜਾਵੇ ਬਾਰ ਬਾਰ
ਟਾਪ ਜੀਨ ਉਤੇ ਪੈ ਗਈ ਭਾਰੀ ਸੂਟ ਸਲਵਾਰ
Khokhewalia ਦਾ Satti ਆਖੀ ਜਾਵੇ ਬਾਰ ਬਾਰ
ਟਾਪ ਜੀਨ ਉਤੇ ਪੈ ਗਈ ਭਾਰੀ ਸੂਟ ਸਲਵਾਰ
ਵੇਖ ਐਸ਼ ਕੈਟਰੀਨਾ ਦੇ ਨੀ ਸੋਹਣੀਏ
ਚੇਹਰੇ ਕਿਦਾਂ ਮੁਰਝਾਏ ਹੋਏ ਆ
ਜਾਵੀ ਦਸ ਕੇ ਰਕਾਨੇ ਸੌਣ ਚਿੜੀਏ
ਸੂਟ ਕਿਥੋਂ ਮੰਗਵਾਏ ਹੋਏ ਆ
ਜਾਵੀ ਦਸ ਕੇ ਰਕਾਨੇ ਸੌਣ ਚਿੜੀਏ
ਸੂਟ ਕਿਥੋਂ ਮੰਗਵਾਏ ਹੋਏ ਆ
ਹਾਏ ਨੀ ਸੂਟ ਕਿਥੋਂ ਮੰਗਵਾਏ ਹੋਏ ਆ
ਸੂਟ ਕਿਥੋਂ ਮੰਗਵਾਏ ਹੋਏ ਆ

Chansons les plus populaires [artist_preposition] Surinder Shinda

Autres artistes de Traditional music