Barood
Tonn-E, Kingdee
ਤੂੰ ਨਿਕਲੀ ਜਦੋ ਵੀ ਸ਼ਿੰਗਾਰ ਕਰਕੇ
ਮੁੰਡੇ ਮਰ ਜਾਂਦੇ ਸ਼ਿੰਗਾਰ ਕਰਕੇ
ਰਖੇ ਨੈਨਾ ਦੀ ਬੰਦੂਕ ਚਲੀ
ਬਾਰੂਦ ਪੂਰਾ ਭਰਕੇ ਬਾਰੂਦ ਪੂਰਾ
ਰਖੇ ਨੈਨਾ ਦੀ ਬੰਦੂਕ ਚ ਨੀ
ਬਾਰੂਦ ਪੂਰਾ ਭਰਕੇ ਬਾਰੂਦ ਪੂਰਾ
ਪੂਰੇ ਟਾਉਨ ਚ ਚਰਚੇ
ਤੇਰੇ high heel ਦੇ
ਹੋ ਤੇਰੀ ਤੋਰ ਸ਼ਰਾਬੀ
ਰਖਦੀ ਆਏ ਕੀਲ ਕੇ
ਕਰੇ ਕ਼ਹਰ ਗਾਦਫੀ ਵਾਂਗੂ
ਤੇਰੀ ਅੱਖ ਲੜ ਲੜ ਕੇ
ਤੇਰੀ ਨਜ਼ਰ ਰਦਰਾਂ ਵਾਂਗੂ
ਦਿਲ ਡੂੰਗਡੀ ਫੜਕੇ
ਰਖੇ ਨੈਨਾ ਦੀ ਬੰਦੂਕ ਚ ਨੀ
ਬਾਰੂਦ ਪੂਰਾ ਭਰਕੇ ਬਾਰੂਦ ਪੂਰਾ
ਰਖੇ ਨੈਨਾ ਦੀ ਬੰਦੂਕ ਚ ਨੀ
ਬਾਰੂਦ ਪੂਰਾ ਭਰਕੇ ਬਾਰੂਦ ਪੂਰਾ
ਵੇ ਮੈਂ ਗੋਲੀ 12 ਬੋਰ ਦੀ
ਪੈਰਾ ਨਾਲ ਪਤਾਸੇ ਭੋਰ ਦੀ
ਤੇਰੇ ਵਰਗੇ ਮਿਲਦੇ ਰੋਜ ਵੇ
ਸ਼ੂ ਕਰਕੇ ਲੰਘ ਜਾ ਕੋਲ ਦੀ
ਤੂੰ ਹਰ ਸ਼ਨਿਵਾਰ ਨੂੰ
Fun ਪੂਰਾ ਕਰਦੀ
ਲਿਲ ਵੇਨ ਦੀ ਬੀਟ ਤੇ
ਰੈਣ ਵਾਂਗੂ ਵਰਦੀ
ਪਾ ਆਪਲ bottom ਜਿਨਾਂ
ਤੁਰਦੀ ਹਿਕ ਤਾਣ ਕੇ
ਤੈਨੂੰ ਦਿਲ ਦੀ queen ਬਨੌਣਾ
ਗਲ ਸੁਣ ਜਾ ਖੜਕੇ
ਰਖੇ ਨੈਨਾ ਦੀ ਬੰਦੂਕ ਚ ਨੀ
ਬਾਰੂਦ ਪੂਰਾ ਭਰਕੇ ਬਾਰੂਦ ਪੂਰਾ
ਰਖੇ ਨੈਨਾ ਦੀ ਬੰਦੂਕ ਚ ਨੀ
ਬਾਰੂਦ ਪੂਰਾ ਭਰਕੇ ਬਾਰੂਦ ਪੂਰਾ