Chhadta
ਕੀਤੇ ਹਰ ਵਾਦੇ ਨੂੰ ਨਿਭਾਇਆ ਜੀਣ ਜੋਗੀਏ
ਕੱਲਾ ਕੱਲਾ ਬੋਲ ਤੂੰ ਪੁਗਾਇਆ ਜੀਣ ਜੋਗੀਏ
ਕੀਤੇ ਹਰ ਵਾਦੇ ਨੂੰ ਨਿਭਾਇਆ ਜੀਣ ਜੋਗੀਏ
ਕੱਲਾ ਕੱਲਾ ਬੋਲ ਤੂੰ ਪੁਗਾਇਆ ਜੀਣ ਜੋਗੀਏ
ਆਖਦੀ ਹੁੰਦੀ ਸੀ ਅਪਣਾ ਕੇ ਛੜੂੰਗੀ
ਆਖਦੀ ਹੁੰਦੀ ਸੀ ਅਪਣਾ ਕੇ ਛੜੂੰਗੀ
ਓਹੀ ਗਲ ਹੋਇ ਅਪਣਾ ਕੇ ਛੱਡਤਾ
ਆਖਦੀ ਹੁੰਦੀ ਸੀ ਦਿਲ ਲਾ ਕੇ ਛੜੂੰਗੀ
ਓਹੀ ਗਲ ਹੋਈ ਦਿਲ ਲਾ ਕੇ ਛੱਡਤਾ
ਓਹੀ ਗਲ ਹੋਈ ਦਿਲ ਲਾ ਕੇ ਛੱਡਤਾ
ਦਿਲਾ ਦੇ ਵਪਾਰੀਆਂ ਨੂੰ ਯਾਰ ਮੰਨ ਬੈਠ ਗਏ
ਲਫ਼ਜ਼ਾ ਦੇ ਫੇਰ ਨੂੰ ਪਿਆਰ ਮੰਨ ਬੈਠ ਗਏ
ਦਿਲਾ ਦੇ ਵਪਾਰੀਆਂ ਨੂੰ ਯਾਰ ਮੰਨ ਬੈਠ ਗਏ
ਲਫ਼ਜ਼ਾ ਦੇ ਫੇਰ ਨੂੰ ਪਿਆਰ ਮੰਨ ਬੈਠ ਗਏ
ਆਖਦੀ ਹੁੰਦੀ ਸੀ ਤੈਨੂੰ ਪਾਕੇ ਛੜੂੰਗੀ
ਆਖਦੀ ਹੁੰਦੀ ਸੀ ਤੈਨੂੰ ਪਾਕੇ ਛੜੂੰਗੀ
ਓਹੀ ਗਲ ਹੋਈ ਮੈਨੂੰ ਪਾਕੇ ਛੱਡਤਾ
ਆਖਦੀ ਹੁੰਦੀ ਸੀ ਦਿਲ ਲਾ ਕੇ ਛੜੂੰਗੀ
ਓਹੀ ਗਲ ਹੋਈ ਦਿਲ ਲਾ ਕੇ ਛੱਡਤਾ
ਓਹੀ ਗਲ ਹੋਈ ਦਿਲ ਲਾ ਕੇ ਛੱਡਤਾ
ਗੱਲ ਗੱਲ ਉੱਤੇ ਸਾਨੂੰ ਦਿੰਦੀ ਸੀ ਜੁਬਾਨ ਤੂੰ
ਕਰ ਕੇ ਮੈ ਪਾਰ ਚੰਨਾ ਅੱਗ ਦੇ ਤੂਫ਼ਾਨ ਨੂੰ
ਗੱਲ ਗੱਲ ਉੱਤੇ ਸਾਨੂੰ ਦਿੰਦੀ ਸੀ ਜੁਬਾਨ ਤੂੰ
ਕਰ ਕੇ ਮੈ ਪਾਰ ਚੰਨਾ ਅੱਗ ਦੇ ਤੂਫ਼ਾਨ ਨੂੰ
ਇਕ ਵਾਰੀ ਜਿੰਦਗੀ ਚ ਆ ਕੇ ਛੜੂੰਗੀ
ਇਕ ਵਾਰੀ ਜਿੰਦਗੀ ਚ ਆ ਕੇ ਛੜੂੰਗੀ
ਓਹੀ ਗੱਲ ਹੋਇ ਨੀ ਤੂੰ ਆਕੇ ਛੱਡਤਾ
ਆਖਦੀ ਹੁੰਦੀ ਸੀ ਦਿਲ ਲਾ ਕੇ ਛੜੂੰਗੀ
ਓਹੀ ਗਲ ਹੋਈ ਦਿਲ ਲਾ ਕੇ ਛੱਡਤਾ
ਓਹੀ ਗਲ ਹੋਈ ਦਿਲ ਲਾ ਕੇ ਛੱਡਤਾ
ਫਿਕਰਾਂ ਤੇ ਪਿਆਰ ਤੇ ਲਾ ਕੇ ਕੁਲਵੰਤ ਨੂੰ
ਇਸ਼ਕ ਦਾ ਰੋਗ ਪਹਿਲਾ ਲਾ ਕੇ ਕੁਲਵੰਤ ਨੂੰ
ਫਿਕਰਾਂ ਤੇ ਪਿਆਰ ਤੇ ਲਾ ਕੇ ਕੁਲਵੰਤ ਨੂੰ
ਇਸ਼ਕ ਦਾ ਰੋਗ ਪਹਿਲਾ ਲਾ ਕੇ ਕੁਲਵੰਤ ਨੂੰ
ਚਾਲ ਸੀ ਏ ਤੇਰੀ ਤੜਫਾਂ ਕੇ ਛੜੂੰਗੀ
ਚਾਲ ਸੀ ਏ ਤੇਰੀ ਤੜਫਾਂ ਕੇ ਛੜੂੰਗੀ
ਓਹੀ ਗਲ ਹੋਈ ਤੜਫਾ ਕੇ ਛੱਡਤਾ
ਆਖਦੀ ਹੁੰਦੀ ਸੀ ਦਿਲ ਲਾ ਕੇ ਛੜੂੰਗੀ
ਓਹੀ ਗਲ ਹੋਈ ਦਿਲ ਲਾ ਕੇ ਛੱਡਤਾ
ਓਹੀ ਗਲ ਹੋਈ ਦਿਲ ਲਾ ਕੇ ਛੱਡਤਾ