Mumtaaz

Shebaz

ਜਿਨੂੰ ਦਿਲ ਦੇ ਵਿੱਚ ਵਸਾਇਆ ਸੀ
ਇਕ ਪਲ ਨਾ ਕਦੇ ਭੁਲਾਇਆ ਸੀ
ਜਿਨੂੰ ਦਿਲ ਦੇ ਵਿੱਚ ਵਸਾਇਆ ਸੀ
ਇਕ ਪਲ ਨਾ ਕਦੇ ਭੁਲਾਇਆ ਸੀ
ਬੜਾ ਲੋਕਾ ਕੋਲੋ ਲੁਕਾਇਆ ਸੀ
ਓ ਰਾਜ਼ ਬੇਵਫਾ ਏ
ਮੈ ਤਾਜ ਬਣਾਵਾਂ ਕੀਦੇ ਲਈ
ਮੇਰੀ ਮੁਮਤਾਜ ਬੇਵਫਾ ਏ
ਮੈ ਤਾਜ ਬਣਾਵਾਂ ਕੀਦੇ ਲਈ
ਮੇਰੀ ਮੁਮਤਾਜ ਬੇਵਫਾ ਏ

ਮੈਂ ਸੋਚਿਆ ਸੀ ਕੀ ਇਸ਼ਕੇ ਦੇ
ਇਤਿਹਾਸ ਨੂੰ ਮੁੜ ਦੋਹਰਾਵਾ ਗਾ
ਇਕ ਧਰਤੀ ਤੇ ਦੂਜਾ ਚੰਨ ਉਤੇ
ਓਹਦੇ ਨਾ ਦਾ ਮਹਿਲ ਬਨਾਵਗਾ
ਓਹਦੇ ਨਾ ਦਾ ਮਹਿਲ ਬਨਾਵਗਾ
ਪਰ ਕਰਾ ਕੀ ਮੇਰੀਆਂ ਸੋਚਾਂ ਦੀ
ਪਰਵਾਜ਼ ਬੇਵਫਾ ਏ
ਮੈ ਤਾਜ ਬਣਾਵਾਂ ਕੀਦੇ ਲਈ
ਮੇਰੀ ਮੁਮਤਾਜ ਬੇਵਫਾ ਏ
ਮੈ ਤਾਜ ਬਣਾਵਾਂ ਕੀਦੇ ਲਈ
ਮੇਰੀ ਮੁਮਤਾਜ ਬੇਵਫਾ ਏ

ਰਾਂਝੇ ਨੇ ਤਾ ਬਾਰਹ ਸਾਲ ਸੀ ਬਸ
ਸਾਰੀ ਉਮਰ ਮੈ ਮਝੀਆਂ ਚਾਰ ਦਿੰਦਾ
ਜੇ ਓ ਸੋਹਣੀ ਬਣ ਜਾਂਦੀ ਮੈ
ਲੱਖ ਬਲੱਖ ਬੁਖਾਰੇ ਵਾਰ ਦਿੰਦਾ
ਲੱਖ ਬਲੱਖ ਬੁਖਾਰੇ ਵਾਰ ਦਿੰਦਾ
ਇਸ ਗਰਜਾਂ ਮਾਰੀ ਦੁਨੀਆਂ ਵਿੱਚ
ਹਰ ਲਿਹਾਜ ਬੇਵਫਾ ਏ
ਮੈ ਤਾਜ ਬਣਾਵਾਂ ਕੀਦੇ ਲਈ
ਮੇਰੀ ਮੁਮਤਾਜ ਬੇਵਫਾ ਏ
ਮੈ ਤਾਜ ਬਣਾਵਾਂ ਕੀਦੇ ਲਈ
ਮੇਰੀ ਮੁਮਤਾਜ ਬੇਵਫਾ ਏ

ਮੈ ਚਾਹੁੰਦਾ ਸੀ ਕੇ ਨਾਲ ਮੇਰੇ
ਓ ਮੌਤ ਦੇ ਵਾਂਗੂ ਓ ਵੱਫਾ ਕਰੇ
ਪਰ ਓ ਜੀਣ ਦੀ ਖ਼ਵਾਇਸ਼ ਜਹੀ
ਜੋ ਹਾਦਸਿਆਂ ਤੋਂ ਬੋਹਤ ਡਰੇ
ਜੋ ਹਾਦਸਿਆਂ ਤੋਂ ਬੋਹਤ ਡਰੇ
ਪਰ ਉਲਟਾ ਲੋਕੀ ਕਹਿੰਦੇ ਨੇ ਸ਼ਹਬਾਜ਼ ਬੇਵਫਾ ਏ
ਮੈ ਤਾਜ ਬਣਾਵਾਂ ਕੀਦੇ ਲਈ
ਮੇਰੀ ਮੁਮਤਾਜ ਬੇਵਫਾ ਏ
ਮੈ ਤਾਜ ਬਣਾਵਾਂ ਕੀਦੇ ਲਈ
ਮੇਰੀ ਮੁਮਤਾਜ ਬੇਵਫਾ ਏ

Chansons les plus populaires [artist_preposition] Inderjit Nikku

Autres artistes de