Do or Die

Jassa Dhillon

ਹੋ ਰਫਲ ਪੁਰਾਣੀ ਦਾ ਜੋ ਹੁੰਦਾ ਵੱਟ ਨੀ
ਟੌਰ ਐ ਵਲਾਇਤੀ ਉਂਝ ਠੇਠ ਜਟ ਨੀ
ਰੋਬ ਤੋਂ ਪਹਿਚਾਣੇ ਜਾਂਦੇ ਪਿੰਡਾਂ ਵੱਲਦੇ
ਬੁੱਲੀਆਂ ਤੇ ਹਾਸੇ ਮੱਥੇਆਂ ਤੇ ਵੱਟ ਨੀ
ਅੱਸੀ ਸਿਰ ਦੇਣਾ ਜਾਣਦੇ ਤੇ ਲੈਣਾ ਜਾਣਦੇ
ਕਿਹੜਾ ਪ੍ਰਧਾਨ ਅੱਸੀ ਨਹੀਂ ਪਹਿਚਾਣਦੇ
ਹੋ ਜਿਹੜਾ ਵਿਚ ਵੱਜੂ ਆਪੇ ਰਾਖ ਬਣਜੂ
ਖਿੰਡ ਜਾਣਦੇ ਸਿੱਕੇ ਜਿਵੇਂ ਖੁੱਲੇ ਭਾਨ ਦੇ
ਥੋੜੀ ਹੀ ਲਿਖੀ ਆ ਸਾਡੀ ਮਾੜੇ ਜੱਗ ਤੇ ਨੀ
ਖ਼ੌਰੇ ਚਿਹਰੇ ਤੇ glow ਸਾਡੇ ਤਾ ਕਰ ਕੇ
ਰੋਜ ਹੀ ਨਵਾਂ ਇਹ ਕੋਈ ਵੈਰੀ ਬੰਨ ਦਾ ਨੀ
ਬੱਸ ਬੰਦਾ ਐ ਮਿੱਤਰਾਂ ਦੇ ਨਾ ਕਰ ਕੇ
ਉਹ ਆਸ਼ਿਕੀ ਦੇ ਪੱਟੇ ਨਹਿਯੋ ਪੱਟੇ ਕਾਰਾਂ ਦੇ
ਚਰਚੇ ਨੇਂ ਤਾ ਹੀ ਬਿੱਲੋ ਖਾਸੇ ਯਾਰਾਂ ਦੇ
ਬੋਲਦੀ ਐ ਤੂਤੀ ਜਿਥੇ ਫੁਲ ਬੋਲਦੀ
Face ਤੇ ਨਕਾਬ ਚਿਹਰੇ ਅਖਬਾਰਾਂ ਤੇ

ਹੋ ਸਾਡੀ ਯਾਰੀ ਤੇ ਦੁਸ਼ਮਨੀ ਆ ਪੱਕੀ
ਐ ਗੱਲ ਖਾਨੇ ਰਖੀ ਤੇ ਨਾ ਅੱਸੀ ਡਰ ਪਾਲਿਆ
ਹੋ ਅੱਸੀ ਪਾਲੇ ਨੇਂ ਜੋ ਜਿਗਰੇ ਫੋਲਾਦੀ
ਇਹ ਜ਼ਿੰਦਗੀ ਐ ਸਾਡੀ ਜ਼ਮਾਨਾ ਅੱਸੀ ਪਿੱਛੇ ਲਾ ਲਿਆ
ਹੋ ਥਾਪੀ ਮਾਰਕੇ ਵੰਗਾਰ ਲੇਵਾ ਜਿਹੜਾ
ਉਹ ਮਾਰਦਾ ਨਾ ਫੇਰਾ
ਉਹ ਸੁੱਟ ਲੇਵਾ ਧੋਣੋ ਫੱੜ ਕੇ
ਕੋਈ ਕਿੱਦਾਂ ਵੀ ਆ ਫੰਨੇ ਖਾਨ ਸੋਹਣੀਏ
ਹੋ ਮੰਨੇ ਮਾਨ ਸੋਹਣੀਏ
ਆਹ ਦੇਖ ਲਵੈ ਕਲਾਂ ਲੱੜ ਕੇ
ਹੋ ਗੱਡੀਆਂ ਦਾ ਕੱਠ ਨੁਕਰੀਆਂ ਘੋੜੀਆਂ
ਤੇ ਖਾਤੇ ਖੁੱਲੇ ਚੱਲ ਦੇ
ਬਿਨਾਂ ਗੱਲ ਤੋਂ ਨਾ ਹੋਣ ਗੱਲਾਂ ਸਾਡੀਆਂ
ਤੇ ਬਾੜੇ ਤਾਣ ਹੀ ਰਹਿੰਦੇ ਜਲਦੇ
ਹੋ ਕੋਈ ਕਿੱਦਾਂ ਵੀ ਆ ਨਖਰੋ ਖਿਲਾੜੀ
ਜੇ ਚੱਲੇ ਹੋਸ਼ਿਆਰੀ
ਉਹ ਸਾਡੇ ਮੂਹਰੇ ਕਿੱਥੇ ਠੱਲਦੇ
ਹੋ ਛੱਡ ਜਾਨ ਗੇ ਉਹ ਬਿੱਲੋ ਬਦਮਾਸ਼ੀ
ਜੋ ਕਰਦੇ ਅਯਾਸ਼ੀ
ਹੋ ਉੱਡ ਦੇ ਜਵਾਕ ਕਲ ਦੇ
ਹੋ ਉੱਡ ਦੇ ਜਵਾਕ ਕਲ ਦੇ
ਹੋ ਅੱਸੀ ਮੁੱਲ ਦੀ ਲੜਾਈ ਵੀ ਆ ਲੈਣਾ ਜਾਣਦੇ
ਲੈਣਾ ਜਾਣਦੇ ਲੈਣਾ ਜਾਣਦੇ
ਅੱਸੀ ਸਰ ਦੇਣਾ ਜਾਣਦੇ ਤੇ ਲੈਣਾ ਜਾਣਦੇ
ਲੈਣਾ ਜਾਣਦੇ ਲੈਣਾ ਜਾਣਦੇ
ਅੱਸੀ ਸਿਰ ਦੇਣਾ ਜਾਣਦੇ ਤੇ ਲੈਣਾ ਜਾਣਦੇ
ਕੇੜਾ ਪ੍ਰਧਾਨ ਅੱਸੀ ਨਹੀਂ ਪਹਿਚਾਣਦੇ
ਅੱਸੀ ਸਿਰ ਦੇਣਾ ਜਾਣਦੇ ਤੇ ਲੈਣਾ ਜਾਣਦੇ
ਕੇੜਾ ਪ੍ਰਧਾਨ ਅੱਸੀ ਨਹੀਂ ਪਹਿਚਾਣਦੇ

Chansons les plus populaires [artist_preposition] Jassa Dhillon

Autres artistes de Indian music