Hasdi

Jassa Dhillon

ਆਜਾ ਨੀ ਆਜਾ ਤੈਨੂੰ ਹੱਸਣਾ ਸਿਖਾ ਦੀਏ
ਤੇਰੀ ਖੂਬਸੂਰਤੀ ਨੂੰ ਚਾਰ ਚੰਨ ਲਾ ਦੀਏ
ਥੋੜਾ ਬਹੁਤ ਖੁੱਲੇ ਬਾਕੀ ਸਾਡੇ ਉੱਤੇ ਛੱਡ ਦੇ ਤੂੰ
ਕੀਮਤੀ ਜੋ ਫੁੱਲ ਤੇਰੇ ਪੈਰਾਂ ਚ ਵਿਛਾ ਦੀਏ
ਆਜਾ ਨੀ ਆਜਾ ਤੈਨੂੰ ਹੱਸਣਾ ਸਿਖਾ ਦੀਏ
ਤੇਰੀ ਖੂਬਸੂਰਤੀ ਨੂੰ ਚਾਰ ਚੰਨ ਲਾ ਦੀਏ
ਥੋੜਾ ਬਹੁਤ ਖੁੱਲੇ ਬਾਕੀ ਸਾਡੇ ਉੱਤੇ ਛੱਡ ਦੇ ਤੂੰ
ਕੀਮਤੀ ਜੋ ਫੁੱਲ ਤੇਰੇ ਪੈਰਾਂ ਚ ਵਿਛਾ ਦੀਏ
ਆਜਾ ਨੀ ਆਜਾ ਤੈਨੂੰ ਆਜਾ ਨੀ ਆਜਾ ਤੈਨੂੰ

ਸੋਹਣੀ ਤੂੰ ਸਬ ਤੋਂ ਐ ਜਾਨ ਦਿਆਂ ਚੰਗੀ ਤਰਾਹ
ਹੋਏ ਆ ਫਾਇਦਾ ਤੈਨੂੰ ਮਿਲੇ ਅੱਸੀ ਜਿੰਨੀ ਵਰਨ
ਮੁੱਕ ਜਾਂਦੇ ਅਜ ਕਲ ਆਖ਼ਰ ਨੇ ਸ਼ਾਇਰਾ ਦੇ
ਮੁੱਕਦੀ ਨਾ ਤੇਰੀ ਮੈਂ ਤਾਰੀਫ ਦੱਸ ਜਿੰਨੀ ਕਰਆ
ਮੁਲਾਕਾਤ ਕਰੋ ਥੋੜਾ ਇਸ਼ਕ ਸਿਖਾ ਦੀਏ
ਆਜਾ ਨੀ ਆਜਾ ਤੈਨੂੰ ਆਜਾ ਨੀ ਆਜਾ ਤੈਨੂੰ
ਹੋ ਟੱਕਰੀ ਤੂੰ ਜਦੋਂ ਦੀ ਐ ਛੱਡ ਗੇ ਆ ਵੈਲ ਨੀ
ਸੰਗਦੀ ਤੂੰ ਕਰਦੀ ਨਾ ਸਾਨੂ ਪਤਾ ਪਹਿਲੀ
ਚੁੱਪ ਚੁੱਪ ਰਹਿ ਕੇ ਬੋਲ ਜਾਂਦੀਆਂ ਨੇ ਨਜ਼ਰਾਂ
ਹਾਲੇ ਕੀ ਐ ਦਿਲ ਤੈਨੂੰ ਹਾਲੇ ਕਿਥੇ ਖ਼ਬਰਾਂ
ਹੁੰਦਾ ਕੀ ਪਿਆਰ ਤੈਨੂੰ
ਹੁੰਦਾ ਕੀ ਪਿਆਰ ਤੈਨੂੰ
ਅਜ ਹੀ ਵੇਖਾ ਦੀਏ
ਆਜਾ ਨੀ ਆਜਾ ਤੈਨੂੰ ਹੱਸਣਾ ਸਿਖਾ ਦੀਏ
ਤੇਰੀ ਖੂਬਸੂਰਤੀ ਨੂੰ ਚਾਰ ਚੰਨ ਲਾ ਦੀਏ
ਥੋੜਾ ਬਹੁਤ ਖੁੱਲੇ ਬਾਕੀ ਸਾਡੇ ਉੱਤੇ ਛੱਡ ਦੇ ਤੂੰ
ਕੀਮਤੀ ਜੋ ਫੁੱਲ ਤੇਰੇ ਪੈਰਾਂ ਚ ਵਿਛਾ ਦੀਏ
ਆਜਾ ਨੀ ਆਜਾ ਤੈਨੂੰ ਆਜਾ ਨੀ ਆਜਾ ਤੈਨੂੰ

Chansons les plus populaires [artist_preposition] Jassa Dhillon

Autres artistes de Indian music