Kajla

Jassa Dhillon

ਉਹ ਕਜਲਾ ਜੀਆ ਪਾ ਕੇ ਰੱਖਦੇ ਨੀਂ ਸ਼ੋਰ ਸਾਰੇ ਚੱਕਰਾ ਚ ਪਾ ਕੇ
ਸਭ ਤੋ ਲੂਕਾ ਕੇ ਉਹ ਚੋਰੀ ਮੁਲਾਕਾਤ ਕਰਦੀ ਐ ਗੱਬਰੂ ਨੂੰ ਆ ਕੇ
ਉਹ ਪਤਲੋ ਨੂੰ ਰਾਸ ਆਯੀ ਹਵਾ ਸ਼ਹਿਰ ਦੀ
ਤੇ ਚੋਬਰਾਂ ਦੀ ਹਵਾ ਜੀ ਖ਼ਰਾਬ ਹੋ ਗਈ
ਉਹ ਗਿਆ ਨਹੀਂ ਗਿਆ ਨੀਂ ਮੁੰਡਾ ਕੰਮ ਤੋ
ਤੇਰੀ ਜਿਹਦੇ ਨਾਲ ਗੱਲਬਾਤ ਹੋ ਗਈ
ਤੇਰੇ ਠੀਕ ਨਾ ਇਰਾਦੇ
ਹੋਲੀ ਹੋਲੀ ਹੋਏ ਜਾਂਦੇ ਨੇ ਚਰਚੇ ਨੇ ਜਾ ਕੇ
ਉਹ ਕਜਲਾ ਜਿਹੀਆਂ ਪਾ ਕੇ ਰੱਖ ਤੇ ਨੇ ਸ਼ੋਰ ਸਾਰੇ ਚੱਕਰਾ ਚ ਪਾ ਕੇ
ਸਭ ਤੋ ਲੂਕਾ ਕੇ ਉਹ ਚੋਰੀ ਮੁਲਾਕਾਤ ਕਰਦੀ ਐ ਗੱਬਰੂ ਨੂੰ ਆ ਕੇ

ਉਹ ਤੇਰੇ seretan ਸਿਖਾ ਬਿਲੋ
ਅੱਖਾਂ ਮੋਤੀ ਨੱਕ ਤਿੱਖਾ ਬਿਲੋ
Copy ਕਰਦੇ ਨੇ walk ਮੇਰੀ
Bro ਤੇਰਾ ਨਿੱਕਾ ਬਿਲੋ
Dressing black ਮੇਰੀ ਤੇਰੇ ankle ਦਾ ਧਾਗਾ ਬਿਲੋ
ਲਾ ਕੇ ਅੱਖਾਂ ਤੇ parada ਬਿਲੋ ਨੀਂ ਤੂੰ ਘੁੰਮ ਦੀ ਵੱਸਾ ਘਾ ਬਿਲੋ
ਤੇਰੀ ਸ਼ਹਿਰ ਦੀਆਂ ਬੋਰ ਨਾ craze ਚੱਲੇ ਸਾਡਾ ਬਿਲੋ
ਤੇਰੀ ਸ਼ਹਿਰ ਦੀਆਂ ਬੋਰ ਨਾ craze ਚੱਲੇ ਸਾਡਾ ਬਿਲੋ
ਉਹ ਦਫ਼ਾ ਲਾ ਜਾਉ ਗੀ 302 ਬੱਲੀਏ
ਐਵੇ ਮਾਰੇ ਗੀ ਬਗਾਨਾ ਪੁੱਤ ਕਿਉਂ ਬੱਲੀਏ
ਰੰਗ ਮੱਖਣੀ ਤੋ ਚਿੱਟੇ ਨਿਰੇ ਚਿੱਟੇ ਵਰਗਾ
ਲੋਕੀ ਜੱਟ ਨੂੰ ਕਹਿੰਦੇ ਉਹ ਜਾਦਾ ਉਹ ਬੱਲੀਏ
ਉਹ ਨੀਂ ਤੂੰ ਪੱਕੀ ਐ ਬੰਦੂਕ ਨੀਂ ਕੱਚੀ ਐ ਮਾਲੂਕ ਨੀਂ
ਸਿੱਧੀ ਸੀਨੇ ਵਿਚ ਵੱਜੇ ਕੋਲੋਂ ਲੱਗਦੀ ਐ ਸ਼ੂਕ
ਪਹਿਲਾਂ ਇਸ਼ਕ ਜਤਾ ਕੇ ਵਿਚਾਰਿਆਂ ਨੂੰ ਰੱਖ ਦੀ ਐ ਲਾਰਿਆ ਵਿਚ ਲਾ ਕੇ
ਉਹ ਕਜਲਾ ਜਿਹੀਆਂ ਪਾ ਕੇ ਰੱਖ ਤੇ ਨੇ ਸ਼ੋਰ ਸਾਰੇ ਚੱਕਰਾ ਚ ਪਾ ਕੇ
ਸਭ ਤੋ ਲੂਕਾ ਕੇ ਉਹ ਚੋਰੀ ਮੁਲਾਕਾਤ ਕਰਦੀ ਐ ਗੱਬਰੂ ਨੂੰ ਆ ਕੇ
ਕਹਿੰਦੇ ਤੇਰੇ ਲੱਕ ਲਾਗੋਡ ਮਰਦੀ ਪਹਿਲੀ ਮੇਰੇ ਤੋ ਵੇਅਪੋਨਾ ਦੇ ਨਾਮ ਪੁੱਛ ਦੇ
Chair ਭਾਵੇਂ ਪੀਏ ਰਿਹਾ ਵੇ side ਤੇ
ਬੈਠਣ ਲਗੇ ਆ ਮੇਰੀ ਹਾਂ ਪੁੱਛ ਦੇ
ਵਰਤਾ ਹੁਣ ਕੋਈ Toronto side ਤੇ
ਲੱਗ ਜਾਂਦੀ ਮਿੱਤਰਾਂ ਦੇ ਜੁਮੇ ਮਿੱਠੀਏ
ਜਿਹੜੀ ਕਾਲੀ ਜੀਪ ਨੂੰ ਤੂੰ follow ਕਰਦੀ
Jassa ਨਾਲ Lassoi ਵਾਲਾ ਘੁੰਮੇ ਮਿੱਠੀਏ
ਜਿਹੜੀ ਕਾਲੀ ਜੀਪ ਨੂੰ ਤੂੰ follow ਕਰਦੀ
Jassa ਨਾਲ Lassoi ਵਾਲਾ ਘੁੰਮੇ ਮਿੱਠੀਏ
ਜਾਨ ਚੱਕ ਕੇ ਪੰਜਾਬ ਤੋ ਨੀਂ ਆਇਓ Mississauga ਬਿਲੋ
ਲਗਾ ਕੇ ਅੱਖਾਂ ਤੇ Parada ਬਿਲੋ ਨੀਂ ਤੂੰ ਘੁੰਮ ਵੱਸਾ ਘਾ ਬਿਲੋ
ਤੇਰੀ ਸ਼ਹਿਰ ਦੀਆਂ ਬੋਰ ਨਾ craze ਚੱਲੇ ਸਾਡਾ ਬਿੱਲੋ

ਉਹ ਕਜਲਾ ਜਿਹੀਆਂ ਪਾ ਕੇ ਰੱਖ ਤੇ ਨੇ ਸ਼ੋਰ ਸਾਰੇ ਚੱਕਰਾ ਚ ਪਾ ਕੇ
ਸਭ ਤੋ ਲੂਕਾ ਕੇ ਉਹ ਚੋਰੀ ਮੁਲਾਕਾਤ ਕਰਦੀ ਐ ਗੱਬਰੂ ਨੂੰ ਆ ਕੇ

Chansons les plus populaires [artist_preposition] Jassa Dhillon

Autres artistes de Indian music