Taakre

Jassa Dhillon

Gur Sidhu Music!

ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਉਹ ਪੱਟ ਜੜਾਂ ਚੋਂ ਰੱਖ ਦੀਏ
ਨੀ ਜਿਹੜੇ ਲਾਉਂ ਸਕੀਮਾਂ
ਓਏ ਅੱਸੀ ਸ਼ੌਕ ਵੈਰ ਦੇ ਪਾਲੇ ਨੀ
ਹੋ ਕਿੰਨੇ ਹੀ ਵੈਲੀ ਤਾਹਲੇ ਨੀ
ਜੋ ਰਹ ਗਏ ਬਾਕੀ ਠਾਲਾ ਲੰਗੇ
ਨੀ ਅੱਸੀ ਇੰਨੇ ਵੀ ਨੀ ਕਾਹਲੇ ਨੀ
ਓਏ ਚਿਰਾ ਦੇਕੇ ਚਿਰਾ ਦੇਕੇ
ਚਿਰਾ ਦੇਕੇ ਲਾ ਲਈ ਦੀ
ਟੱਪਦਾ ਨੀ ਮਹੀਨਾ
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਉਹ ਪੱਟ ਜੜਾਂ ਚੋਂ ਰੱਖ ਦੀਏ
ਨੀ ਜਿਹੜੇ ਲਾਉਂ ਸਕੀਮਾਂ
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਉਹ ਪੱਟ ਜੜਾਂ ਚੋਂ ਰੱਖ ਦੀਏ
ਨੀ ਜਿਹੜੇ ਲਾਉਂ ਸਚੇਮਾਂ

ਉਹ ਕਾਟੋ ਰਹਿੰਦੀ ਆ ਫੁੱਲਾਂ ਤੇ
ਸਾਲੀ ਦੁਨੀਆਂ ਚਲਦੀ ਤੁਲਾਂ ਤੇ
ਜਾਨ ਯਾਰ ਲਈ ਦੇ ਸਕਦੇ
ਭਾਵੇਂ ਗੱਲ ਰਹਿੰਦੀ ਆ ਬੁੱਲਾਂ ਤੇ
ਉਹ ਜਿਹੜੇ ਕਹਿੰਦੇ ਆ ਭਾਈ ਜ਼ੋਰ ਬੜਾ
ਜਿਥੇ ਮਰਜ਼ੀ ਆਕੇ ਖੇ ਸਕਦੇ
ਹੋ ਚੀਖ ਪਵਾਕੇ ਛਡਾ ਗੇ
ਗੱਲ ਬਿਨ ਪੀਤੀਓ ਵੀ ਪੈ ਸਕਦੇ
ਹੋ ਚਾਦਰੇ ਆਲੇ ਚਾਦਰੇ ਆਲੇ
ਚਾਦਰੇ ਆਲੇ ਜੱਟਾ ਤੋਂ
ਕਿਵੇਂ ਖੋਂ ਜ਼ਮੀਨਾਂ
ਕਿਵੇਂ ਖੋਂ ਜ਼ਮੀਨਾਂ
ਟਾਕਰੇ ਟਾਕਰੇ ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਉਹ ਪੱਟ ਜੜਾਂ ਚੋਂ ਰੱਖ ਦੀਏ
ਨੀ ਜਿਹੜੇ ਲੋਣ ਸਕੀਮਾਂ
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਉਹ ਪੱਟ ਜੜਾਂ ਚੋਂ ਰੱਖ ਦੀਏ
ਨੀ ਜਿਹੜੇ ਲੋਣ ਸਕੀਮਾਂ
Gur Sidhu Music!
ਹੋ ਕੌਣ ਸਿਕੰਦਰ ਬੰਦਾ ਆ
ਤੇ ਕਿਹੜੀ ਲੱਗਦੀ ਕਾਂਡ ਕੁੜੇ
ਕਿੰਨਾ ਚੋਂ ਸੇਕ ਨਿਕਲਦਾ ਆ
ਗੋਲੀ ਤੋਂ ਭੈੜੀ ਚੰਦ ਕੁੜੇ
ਉਹ ਦਾ ਜੋ ਸਿੱਖੇ ਯਾਰਾ ਤੋਂ
ਲਾਉਣੇ ਵੀ ਸਾਨੂੰ ਆਉਂਦੇ ਨੇ
ਅੱਸੀ ਕੱਲੇ ਗੱਲਾਂ ਵਾਲੇ ਨੀ
ਲਾਉਣੇ ਵੀ ਸਾਨੂੰ ਆਉਂਦੇ ਨੇ
ਲਾਉਣੇ ਵੀ ਸਾਨੂੰ ਆਉਂਦੇ ਨੇ
ਤੂੰ ਪਵੈਂ ਚਕਮੇ ਚਕਮੇ
ਉਹ ਮੈਂ ਕਿਹਾ ਚਕਮੇ ਚਕਮੇ
ਉਹ ਚਕਮੇ ਚਕਮੇ ਸੂਟ
ਪਾਵੇ ਕਦੇ ਭੀੜੀਆਂ ਜੀਨ ਆ
ਭੀੜੀਆਂ ਜੀਨ ਆ
ਟਾਕਰੇ ਟਾਕਰੇ ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਉਹ ਪੱਟ ਜੜਾਂ ਚੋਂ ਰੱਖ ਦੀਏ
ਨੀ ਜਿਹੜੇ ਲੋਣ ਸਕੀਮਾਂ
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਉਹ ਪੱਟ ਜੜਾਂ ਚੋਂ ਰੱਖ ਦੀਏ
ਨੀ ਜਿਹੜੇ ਲੋਣ ਸਕੀਮਾਂ
ਜੋ ਕਮਰ Fall ਦੇ ਪਟੇ ਦਾ
ਜੱਸਿਆ ਪਿਆਰ ਨਾਲ ਕਿਥੋਂ ਬੰਦਾ ਆ
ਹੋ ਵਿਗੜ ਗਿਆ ਜੱਟ 16 ਦਾ
ਹੁਣ ਉਹ ਕਿਥੇ ਮੰਨਦਾ ਆ
ਦੱਸ ਹੁਣ ਕਿਥੇ ਮੰਨਦਾ ਆ
ਹੋ ਅਸਲੀ ਨਕਲੀ ਫੜਦੇ ਜਾਣੇ
ਮੈਂ ਕਿਹਾ ਭੰਗ ਦੇ ਬਾਣੇ ਬੜੇ ਜਾਣੇ
Copy Pistol’ਆਂ ਰੱਖਦੇ ਜੋ
ਜੱਟੀਏ ਕਾਪੀ ਦੇ ਵਿਚ ਜਾਂਦੇ ਜਾਣੇ
ਹੋ ਜੇਠ ਜਿਹੀ ਤੂੰ ਜਾਪੁ ਦੀ ਐ
ਜੇਠ ਜਿਹੀ ਤੂੰ ਜਿਹੀ ਤੂੰ
ਜੇਠ ਜਿਹੀ ਤੂੰ ਜਿਹੀ ਤੂੰ ਜਾਪੁ ਦੀ ਐ
ਜੱਟ ਸੌਣ ਮਹੀਨਾ
ਜੱਟ ਸੌਣ ਮਹੀਨਾ
ਟਾਕਰੇ ਟਾਕਰੇ ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿਰ ਧੜਕੇ ਸੀਨਾ
ਉਹ ਪੱਟ ਜੜਾਂ ਚੋਂ ਰੱਖ ਦੀਏ
ਨੀ ਜਿਹੜੇ ਲੋਣ ਸਕੀਮਾਂ
ਟਾਕਰੇ ਹੁੰਦੇ ਰਹਿਣੇ ਨੇ
ਜਿੰਨਾ ਚਿੜੀ ਧੜਕੇ ਸੀਨਾ
ਉਹ ਪੱਟ ਜੜਾਂ ਚੋਂ ਰੱਖ ਦੀਏ
ਨੀ ਜਿਹੜੇ ਲੋਣ ਸਕੀਮਾਂ

Chansons les plus populaires [artist_preposition] Jassa Dhillon

Autres artistes de Indian music