Tough

ANAYATPAL DHILLON, GAGUN SINGH RANDHAWA, JASPAL SINGH, LOGAN BOURQUE MCNEIL

ਹੋ ਜੀਹਤੋਂ ਡਰਦੇ ਨੇ ਵੈਲੀ ਤੇਰੇ ਪਿੰਡ ਦੇ
ਬੜੇ ਚਰਚੇ ਨੇ ਜੀਹਦੀ ਬਿੱਲੋ ਹਿੰਡ ਦੇ
ਆਕੇ ਮੰਗਦੀ ਸਲਾਹਾਂ ਐ ਮੰਡੀਰ ਨੀ
ਹੋ ਜੀਹਦੇ ਗਿਣੇ ਚੁਣੇ ਯਾਰ ਬਸ ਵੀਰ ਨੀ
ਹੋ ਰੱਖੇ ਤੇਲ ਲਾਕੇ ਕਾਲਾ ਪਿਸਤੌਲ ਬੱਲੀਏ
ਠਾਡੀ ਭੋਲਾ ਗਊ ਐ ਬਣਿਆ ਮਾਹੌਲ ਬੱਲੀਏ
ਹੋ ਖੂਨ ਮਾਰਦਾ ਉਬਾਲੇ , ਸ਼ਹਿਰ ਡਰਦੇ ਨੇ ਲਾਲੇ
ਪਹੁੰਚ ਬਿੱਲੋ TC ਤੱਕ ਤੇਰੇ ਯਾਰ ਦੀ
ਲੋਕਾਂ ਨੂੰ ਜੋ ਲਗਦੀਆਂ ਸਾਰਿਆਂ ਤੋਂ ਸੋਹਣੀਆਂ ਨੇ
ਗੱਬਰੂ ਤੇ ਆਕੇ ਓਹੀ shot ਮਾਰਦੀ

ਲੋਕਾਂ ਨੂੰ ਜੋ ਲਗਦੀਆਂ ਸਾਰਿਆਂ ਤੋਂ ਸੋਹਣੀਆਂ ਨੇ
ਗੱਬਰੂ ਤੇ ਆਕੇ ਓਹੀ shot ਮਾਰਦੀ

ਹੋ ਜੀਹਤੋਂ ਡਰਦੇ ਨੇ ਵੈਲੀ ਤੇਰੇ ਪਿੰਡ ਦੇ
ਬੜੇ ਚਰਚੇ ਨੇ ਜੀਹਦੀ ਬਿੱਲੋ ਹਿੰਡ ਦੇ
ਆਕੇ ਮੰਗਦੀ ਸਲਾਹਾਂ ਐ ਮੰਡੀਰ ਨੀ
ਹੋ ਜੀਹਦੇ ਗਿਣੇ ਚੁਣੇ ਯਾਰ ਬਸ ਵੀਰ ਨੀ
ਸ਼ੌਂਕ ਪਾਲੇ ਮਿੱਤਰਾਂ ਨੇ ਗੱਡਵੇ ਤੋਂ ਗੱਡਵੇ
ਤੇ ਲਾਈ ਹੋਈ ਯਾਰੀ ਦਾ ਐ ਮੁੱਲ ਮੋੜਦੇ
ਤੋੜਦੇ ਦੇ ਹੀ ਰਹੀਏ ਬਿੱਲੋ ਲੋਕਾਂ ਦਾ ਰਿਕਾਰਡ
ਤੋੜ ਦਈਏ ਹੱਡ , ਨਈਓਂ ਹੱਥ ਜੋੜਦੇ

ਤੋੜਦੇ ਦੇ ਹੀ ਰਹੀਏ ਬਿੱਲੋ ਲੋਕਾਂ ਦਾ ਰਿਕਾਰਡ
ਤੋੜ ਦਈਏ ਹੱਡ , ਨਈਓਂ ਹੱਥ ਜੋੜਦੇ

ਹੋ ਦਿਲ ਹਾਰਦੀ ਐ ਯਾਰਾਂ ਦੀ trip ਤੇ
ਗੇੜੀ ਮਾਰਦੇ ਆ ਜਦੋਂ low wip ਤੇ
ਹੋ ਦਿਲ ਸੌਖਾ ਨਈਓਂ ਗੱਬਰੂ ਦਾ ਜਿੱਤਣਾ
ਨਾਮ ਸਾਡਾ ਹੀ ਆ ਹਰ ਇਕ lip ਤੇ
ਹੋ ਜਿਵੇਂ ਤੁਰਦੇ ਨੇ , ਬਣਦੇ ਨੇ ਰਾਹ ਬੱਲੀਏ
ਹੋ ਉੱਠ ਤੜਕੇ ਕਰਾਉਂਦੇ ਪਹਿਲਾ ਠਾ ਬੱਲੀਏ
ਢਿੱਲੋਂਆਂ ਦੇ ਮੁੰਡੇ ਦੀ ਆ ਵਿਰਕਾਂ ਨਾ ਯਾਰੀ
ਬਿੱਲੋ ਲੱਗਦੇ ਨੇ ਕਈ ਸਾਥੋਂ ਤਾਂ ਬੱਲੀਏ
ਮਿੱਤਰਾਂ ਦਾ ਪਹਿਲਾ ਐ ਅਸੂਲ ਨਖਰੋ
ਉੱਚਾ ਨੀਵਾਂ ਬੋਲੇ ਕੋਈ ਫਿਜ਼ੂਲ ਨਖਰੋ
ਸਿਰ ਚੜ੍ਹੇ ਕੋਈ , ਲਾ ਦਈਏ ਝੱਟ ਨੀ
ਮੁੱਢ ਤੋਂ ਲੜਾਕੇ ਬਿੱਲੋ ਹੁੰਦੇ ਜੱਟ ਨੀ
ਹੋ ਜੀਹਤੋਂ ਡਰਦੇ ਨੇ ਵੈਲੀ ਤੇਰੇ ਪਿੰਡ ਦੇ
ਬੜੇ ਚਰਚੇ ਨੇ ਜੀਹਦੀ ਬਿੱਲੋ ਹਿੰਡ ਦੇ
ਆਕੇ ਮੰਗਦੀ ਸਲਾਹਾਂ ਐ ਮੰਡੀਰ ਨੀ
ਹੋ ਜੀਹਦੇ ਗਿਣੇ ਚੁਣੇ ਯਾਰ ਬਸ ਵੀਰ ਨੀ

ਸ਼ੌਂਕ ਪਾਲੇ ਮਿੱਤਰਾਂ ਨੇ ਗੱਡਵੇ ਤੋਂ ਗੱਡਵੇ
ਤੇ ਲਾਈ ਹੋਈ ਯਾਰੀ ਦਾ ਐ ਮੁੱਲ ਮੋੜਦੇ
ਤੋੜਦੇ ਦੇ ਹੀ ਰਹੀਏ ਬਿੱਲੋ ਲੋਕਾਂ ਦਾ ਰਿਕਾਰਡ
ਤੋੜ ਦਈਏ ਹੱਡ , ਨਈਓਂ ਹੱਥ ਜੋੜਦੇ

Curiosités sur la chanson Tough de Jassa Dhillon

Qui a composé la chanson “Tough” de Jassa Dhillon?
La chanson “Tough” de Jassa Dhillon a été composée par ANAYATPAL DHILLON, GAGUN SINGH RANDHAWA, JASPAL SINGH, LOGAN BOURQUE MCNEIL.

Chansons les plus populaires [artist_preposition] Jassa Dhillon

Autres artistes de Indian music