Tere Naal Laiyan

Rashmeet Kaur

ਹਾਂ
ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਵੇ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਇਕ ਦਿਲ ਸੀ ਵੇ ਰੇਅ
ਮੇਰੇ ਕੋਲ ਨਾ
ਮੈਂ ਲੁੱਟੀ ਗਾਯੀ ਹਾਂ ਢੋਲਣਾ
ਮੈਂ ਲੁੱਟੀ ਗਾਯੀ ਹਾਂ ਢੋਲਣਾ
ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ

ਸਦਰਾਂ ਦੇ ਬੂਹੇ ਵੇ ਮੈ ਤੇਰੇ ਲਈ ਖੋਲ੍ਹੇ
ਹੋਵਈ ਨਾ ਤੂੰ ਕਦੇ ਹੁਣ ਅੱਖੀਆਂ ਤੋਂ ਓਹਲੇ

ਸਦਰਾਂ ਦੇ ਬੂਹੇ ਵੇ ਮੈ ਤੇਰੇ ਲਈ ਖੋਲ੍ਹੇ
ਹੋਵਈ ਨਾ ਤੂੰ ਕਦੇ ਹੁਣ ਤੂੰ ਅੱਖੀਆਂ ਤੋਂ ਓਹਲੇ
ਤੇਰੇ ਨਾਲ ਜੀਣਾ ਤੇਰੇ ਨਾਲ ਮਰਣਾ
ਤੇਰੇ ਨਾਲ ਡੁੱਬਣਾ ਤੇਰੇ ਨਾਲ ਤਰਨਾ
ਪਿਆਰ ਮੇਰਾ ਤੂੰ ਤਕੜੀ ਚ ਤੋਲ ਨਾ ਵੇ
ਪਿਆਰ ਮੇਰਾ ਤੂੰ ਤਕੜੀ ਚ ਤੋਲ ਨਾ ਵੇ
ਇਕ ਦਿਲ ਸੀ ਵੇ ਰੇਅ
ਮੇਰੇ ਕੋਲ ਨਾ
ਮੈਂ ਲੁੱਟੀ ਗਯੀ ਹਾਂ ਢੋਲਣਾ
ਵੇ ਮੈਂ ਲੁੱਟੀ ਗਯੀ ਹਾਂ

ਲਾਇਆ ਲਾਇਆ (ਮੈ ਤੇ ਲੁੱਟੀ ਗਈ ਹਾਂ )

Chansons les plus populaires [artist_preposition] Rashmeet Kaur

Autres artistes de Asiatic music