Akhian
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਸਾਨੂ ਇਸ਼ਕ਼ੇ ਦਾ ਨਸ਼ਾ ਚੜਾਦੇ
ਨੀ ਹਵਾ ਵਿਚ ਉੱਡ ਦੀ ਫਿਰੇ
ਨੀ ਹਵਾ ਵਿਚ ਉੱਡ ਦੀ ਫਿਰੇ
ਨੀ ਹਵਾ ਵਿਚ ਉੱਡ ਦੀ ਫਿਰੇ
ਨੀ ਹਵਾ ਵਿਚ ਉੱਡ ਦੀ ਫਿਰੇ
ਮੂਲ ਸੋਹਣੀਏ ਮਹੱਬਤਾਂ ਦਾ ਪਾਦੇ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਗੋਰਾ ਰੰਗ ਤੇਰਾ ਖੰਡ ਦਾ ਮੁਖਾਂਨਾ ਨੀ
ਜਿੰਦ ਕ੍ਡ ਦਾ ਥੋਡੀ ਦਾ ਪੰਜ ਦਾਣਾ ਨੀ ਥੋਡ਼ੀ ਦਾ ਪੰਜ ਦਾਣਾ ਨੀ
ਸਾਡਾ ਤੇਰੇ ਨਾਲ ਪ੍ਯਾਰ ਪੁਰਾਣਾ ਨੀ
ਤੇਰੇ ਬਾਜੋ ਹੁਣ ਕੋਈ ਨਾ ਠਿਕਾਣਾ ਨੀ, ਹੈ ਕੋਈ ਨਾ ਠਿਕਾਣਾ ਨੀ
ਪਬ ਮਿਤ੍ਰਾ ਦੇ ਵਿਹੜੇ ਲਾਦੇ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਤੂ ਨਜ਼ਰ ਮਿਲਾਇ ਕੁਛ ਹੋਗੇਯਾ
ਰੇਹ੍ਗਯੇ ਫੜਦਾ ਹਥ ਚ ਦਿਲ ਖੋਗਯਾ, ਹਥ ਚ ਦਿਲ ਖੋਗੇਯਾ
ਤੇਰੇ ਪ੍ਯਾਰ ਸਾਡੇ ਜਿੰਦ ਚ ਸਮੋਗੇਯਾ
ਸਾਨੂ ਇਸ਼੍ਕ਼ ਦੀ ਸੂਈ ਨਾਲ ਪਰੋਗੇਯਾ, ਹੈ ਸੂਈ ਨਾਲ ਪਰੋਗੇਯਾ
ਹੁਣ ਤੂ ਓ ਕੋਈ ਹਾਲ ਸੁਣਦੇ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਸੋਨਾ ਮੁਖ ਚਕਰਾ ਚ ਸਾਨੂ ਪਾਗੇਯਾ
ਸਾਡੀ ਰਾਤਾ ਵਾਲੀ ਨੀਂਦ ਨੂ ਉੜਾ ਗਯਾ, ਹੈ ਨੀਂਦ ਨੂ ਉੜਾ ਗਯਾ
ਮੀਠਾ ਬੋਲਣ ਵੀ ਦਿਲਾ ਤਾਹਿ ਪਗੇਯਾ
ਸਾਨੂ ਮਲੋ ਮਲੀ ਅਪਣਾ ਬਣਾ ਗਯਾ, ਹੈ ਆਪਣਾ ਬਣਾ ਗਯਾ,
ਕਿ ਕ੍ਰੀਏ ਨੀ ਸਾਨੂ ਸ੍ਜਾ ਦੇ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਮੁੰਡਾ ਡੰਗੇਯਾ ਪੇਯਾ ਜੋ ਤੇਰੇ ਡੰਗ ਦਾ
ਮੂਸੋਪੁਰਿਆ ਅਮਰ ਤੈਨੂ ਮੰਗ ਦਾ, ਅਮਰ ਤੈਨੂ ਮੰਗ ਦਾ
ਰਿਹੰਦਾ ਤੇਰਿਯਾ ਰਹਿਆ ਦੇ ਵਲ ਲੰਗਦਾ
ਜਦ ਜਦ ਛੰਨਕਾਟਾ ਸੁਨੇਹ ਵਨ੍ਗ ਦਾ, ਹੈ ਨੀ ਸੁਨਿਹ ਵਨ੍ਗ ਦਾ
ਗੱਲਾਂ ਕਰਕੇ ਤੂ ਗਲ ਮੁਕਾ ਦੇ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਸਾਨੂ ਇਸ਼ਕ਼ੇ ਦਾ ਨਸ਼ਾ ਚੜਾਦੇ
ਨੀ ਹਵਾ ਵਿਚ ਉੱਡ ਦੀ ਫਿਰੇ
ਨੀ ਹਵਾ ਵਿਚ ਉੱਡ ਦੀ ਫਿਰੇ
ਨੀ ਹਵਾ ਵਿਚ ਉੱਡ ਦੀ ਫਿਰੇ
ਨੀ ਹਵਾ ਵਿਚ ਉੱਡ ਦੀ ਫਿਰੇ
ਮੂਲ ਸੋਹਣੀਏ ਮਹੱਬਤਾਂ ਦਾ ਪਾਦੇ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ
ਨੀ ਅੱਖਿਆ ਚ ਪਾਲੇ ਅੱਖਿਆ