Yaara Dildara

Jitt Salala, Sukshinder Shinda

ਯਾਰਾ ਦਿਲਦਾਰਾ ਅੱਖੀਆਂ ਦਾ ਤਾਰਾ
ਯਾਰਾ ਦਿਲਦਾਰਾ ਅੱਖੀਆਂ ਦਾ ਤਾਰਾ
ਤੇਰੇ ਬਿਨਾਂ ਜੀਣਾ ਨਾਇਯੋ ਜੀਣਾ ਨਾ ਗਾਵਾਰਾ
ਯਾਰਾ ਦਿਲਦਾਰਾ ਅੱਖੀਆਂ ਦਾ ਤਾਰਾ
ਤੇਰੇ ਬਿਨਾਂ ਜੀਣਾ ਨਾਇਯੋ ਜੀਣਾ ਨਾ ਗਾਵਾਰਾ
ਯਾਰਾ ਦਿਲਦਾਰਾ ਅਣਖੀਆਂ ਦਾ ਤਾਰਾ

ਯਾਰਾ ਦਿਲਦਾਰਾ ਅੱਖੀਆਂ ਦਾ ਤਾਰਾ
ਯਾਰਾ ਦਿਲਦਾਰਾ ਅੱਖੀਆਂ ਦਾ ਤਾਰਾ
ਤੇਰੇ ਬਿਨਾਂ ਜੀਣਾ ਨਾਇਯੋ ਜੀਣਾ ਨਾ ਗਾਵਾਰਾ
ਯਾਰਾ ਦਿਲਦਾਰਾ ਸਾਹਾਂ ਤੋਂ ਪਿਆਰਾ
ਤੂੰ ਹੀ ਮੇਰੀ ਜਾਣ ਤੂੰ ਹੀ ਅੱਖੀਆਂ ਦਾ ਤਾਰਾ
ਯਾਰਾ ਦਿਲਦਾਰਾ

ਤੂੰ ਆਵੇ ਤੇ ਪਤਝੜ ਵਿਚ ਫੁੱਲ ਖਿੜ ਜਾਂਦੇ
ਪੰਛੀ ਨੂੰ ਪ੍ਰਵਾਸ ਦੇ ਲਈ ਖਾਬ ਮਿਲ ਜਾਂਦੇ
ਤੂੰ ਹਾਸੇ ਤੇ ਖੁਸ਼ੀਆਂ ਦੇ ਵਿਚ ਵਸਦਾ ਐ
ਤੂੰ ਸਾਡੇ ਦਿਲ ਵਿਚ ਖਾਸ ਜਗਾਹ ਇਕ ਰਾਖਾ ਹੈ
ਬਾਹਾਂ ਦਾ ਹੁਲਾਰਾ
ਚੰਨ ਨੂੰ ਜਿਵੇਂ ਤਾਰਾ
ਬਾਹਾਂ ਦਾ ਹੁਲਾਰਾ
ਚੰਨ ਨੂੰ ਜਿਵੇਂ ਤਾਰਾ
ਤੂੰ ਹੀ ਮੇਰੀ ਜਾਣ
ਤੂੰ ਹੀ ਸਾਹਾਂ ਦਾ ਸਹਾਰਾ
ਯਾਰਾ ਦਿਲਦਾਰਾ ਅੱਖੀਆਂ ਦਾ ਤਾਰਾ
ਤੇਰੇ ਬਿਨਾਂ ਜੀਣਾ ਨਾਇਯੋ ਜੀਣਾ ਨਾ ਗਾਵਾਰਾ
ਯਾਰਾ ਦਿਲਦਾਰਾ

ਹੋ ਓ ਓ
ਲੱਗਦਾ ਮਜ਼ਿਲ ਮਿਲ ਗਈ ਤੈਨੂੰ ਪਾ ਲਿਆ ਐ
ਤੈਨੂੰ ਦਿਲ ਦੇ ਵਿਚ ਵਸੈ ਕੇ ਰੱਬ ਬਣਾ ਲਿਆ ਆ

ਅੱਜ ਮੇਲ ਰੂਹਾਨੀ ਦਾ ਹੋ ਗਿਆ
ਵਕਤ ਖਾਲੋ ਗਈਆਂ ਐ
ਦੋ ਮੋਟੀ ਇਕ ਮਾਲਾ ਵਿਚ ਰੱਬ ਪਿਰਓਗਿਆ ਐ

ਕੁਦਰਤ ਤਾ ਇਸ਼ਰਾ ਜਿੱਤ ਤੇਰਾ ਐ ਯਾਰਾ
ਕੁਦਰਤ ਤਾ ਇਸ਼ਰਾ ਜਿੱਤ ਤੇਰਾ ਐ ਯਾਰਾ
ਤੂੰ ਹੀ ਮੇਰੀ ਜਾਣ ਤੂੰ ਹੀ ਸਾਹਾਂ ਦਾ ਸਹਾਰਾ

ਯਾਰਾ ਦਿਲਦਾਰਾ ਅੱਖੀਆਂ ਦਾ ਤਾਰਾ
ਤੇਰੇ ਬਿਨਾਂ ਜੀਣਾ ਨਾਇਯੋ ਜੀਣਾ ਨਾ ਗਾਵਾਰਾ
ਯਾਰਾ ਦਿਲਦਾਰਾ

Curiosités sur la chanson Yaara Dildara de Sukshinder Shinda

Qui a composé la chanson “Yaara Dildara” de Sukshinder Shinda?
La chanson “Yaara Dildara” de Sukshinder Shinda a été composée par Jitt Salala, Sukshinder Shinda.

Chansons les plus populaires [artist_preposition] Sukshinder Shinda

Autres artistes de Religious