Thrill

Gurminder Maddoke

ਓ ਨਖਰਾ ਰਕਾਨੇ ਤੇਰਾ ਹਿਟ ਕਰਦਾ
ਵੇ ਸੋਹਣਿਆਂ ਤੂੰ ਦਿਲਾ ਨੂੂ threat ਕਰਦਾ
ਓ ਨਖਰਾ ਰਕਾਨੇ ਤੇਰਾ ਹਿਟ ਕਰਦਾ
ਹਾਏ ਸ਼ਿੰਦਯਾ ਤੂੰ ਦਿਲਾ ਨੂੂ threat ਕਰਦਾ
ਵਾਂਗ ਗੋਲੀਆਂ ਪਟਾਕੇ ਪੈਂਦੇ high heel ਦੇ
ਤੇਰੇ ਤੁਰਦੇ ਤੋ ਧਰਤੀ thrill ਕਰਦੀ

ਹੋਏ ਬਚ ਕੇ ਮੈ ਕਿਹਾ ਬਚ ਕੇ
ਹੋ ਬਚ ਕੇ ਰਹੀ ਵੇ ਮੈਂਥੋਂ ਤੂੰ ਮੁੰਡਿਆਂ
ਜੱਟੀ ਦੇ ਕੇ smile ਮੁੰਡੇ kill ਕਰਦੀ
ਹੋ ਬਚ ਕੇ ਰਹੀ ਵੇ ਮੈਥੋਂ ਤੂੰ ਮੁੰਡਿਆਂ
ਜੱਟੀ ਦੇ ਕੇ smile ਮੁੰਡੇ kill ਕਰਦੀ

ਊ ਚੜਦੀ ਜਵਾਨੀ ਕਰੇ ਨਸ਼ਾ ਸੋਹਣੀਏ
Dial ਮੁੰਡਿਆਂ ਦੇ ਸਿਰਾ ਦੇ ਘੁਮਾ ਕ ਰਖ ਤੇ

ਬੇਠੇ ਰਹਿਣ judge ਤੇ ਵਕੀਲ ਰਾਤ ਨੂ
ਮੇਰੇ ਇਸ਼ਕ ਈ ਨੇ ਕੇਸ ਉਲਝਾ ਕ ਰਖ ਤੇ
ਹੋ ਬੇਠੇ ਰਹਿਣ judge ਤੇ ਵਕੀਲ ਰਾਤ ਨੂ
ਮੇਰੇ ਇਸ਼ਕ ਈ ਨੇ ਕੇਸ ਉਲਝਾ ਕ ਰਖ ਤੇ

ਨਾਮ ਤੇਰਾ ਲੇਕੇ ਮੰਡੀਰ ਤੇਰਾ Weekend ਤੇ
ਕਠੀ ਹੋ ਕੇ ਮੰਡੀਰ ਪੂਰਾ chill ਕਰਦੀ

ਹੋ ਬਚ ਕੇ ਰਹੀ ਵੇ ਮੈਥੋਂ ਤੂੰ ਮੁੰਡਿਆਂ
ਹੋ ਬਚ ਕੇ ਰਹੀ ਵੇ ਮੈਥੋਂ ਤੂੰ ਮੁੰਡਿਆਂ
ਜੱਟੀ ਦੇ ਕੇ smile ਮੁੰਡੇ kill ਕਰਦੀ
ਹੋ ਬਚ ਕੇ ਰਹੀ ਵੇ ਮੈਥੋਂ ਤੂੰ ਸ਼ਿੰਦਯਾ
ਜੱਟੀ ਦੇ ਕੇ smile ਮੁੰਡੇ kill ਕਰਦੀ

ਨਿਕਲਾ ਦੁਪੱਟਾ ਲੇਕੇ ਲਾਲ ਰੰਗ ਦਾ
ਵੇ ਜੂਂਗਲਾ ਦੀ ਅੱਗ ਦਾ ਬੁਲੇਖਾ ਪੌਣ ਨੂ

ਤੇਰੇ ਵੱਲ ਵੇਖੇ ਜਿਹੜਾ ਗ਼ਲਤ ਨਿਗ੍ਹਾ ਨਾ
ਬਿਲੋ ਜੱਟ ਵੀ ਤਿਆਰ ਰਿਹੰਦਾ ਸਿਰ ਲਾਂ ਨੂ
ਤੇਰੇ ਵੱਲ ਵੇਖੇ ਜਿਹੜਾ ਗ਼ਲਤ ਨਿਗ੍ਹਾ ਨਾ
ਬਿਲੋ ਜੱਟ ਵੀ ਤਿਆਰ ਰਿਹੰਦਾ ਸਿਰ ਲਾਂ ਨੂ

ਵੇਸੇ ਹੁੰਦਾ ਕਾਹਤੋ ਮੱਦੋਕੇ ਗੁਰਮਿੰਦਰਾ
ਜਾਂ ਮੰਗ ਚਾਹੇ ਨਾ ਨੀ ਤੈਨੂ ਗਿੱਲ ਕਰਤੀ

ਵਾਂਗ ਗੋਲੀਆਂ ਵਾਂਗ ਗੋਲੀਆਂ
ਵਾਂਗ ਗੋਲੀਆਂ ਪਟਾਕੇ ਪੈਂਦੇ high heel ਤੇ
ਤੇਰੇ ਤੁਰਦੇ ਤੇ ਧਰਤੀ thrill ਕਰਦੀ
ਵਾਂਗ ਗੋਲੀਆਂ ਪਟਾਕੇ ਪੈਂਦੇ high heel ਤੇ
ਤੇਰੇ ਤੁਰਦੇ ਤੇ ਧਰਤੀ thrill ਕਰਦੀ

ਹੋਏ ਬਚ ਕੇ ਮੈ ਕਿਹਾ ਬਚ ਕੇ
ਬਚ ਕੇ ਰਹੀ ਵੇ ਮੈਂਥੋਂ ਤੂੰ ਮੁੰਡਿਆਂ
ਜੱਟੀ ਦੇ ਕੇ smile ਮੁੰਡੇ kill ਕਰਦੀ
ਹੋ ਬਚ ਕੇ ਰਹੀ ਵੇ ਮੈਥੋਂ ਤੂੰ ਚੋਬਰਾਂ
ਜੱਟੀ ਦੇ ਕੇ smile ਮੁੰਡੇ kill ਕਰਦੀ

ਵਾਂਗ ਗੋਲੀਆਂ ਪਟਾਕੇ ਪੈਂਦੇ high heel ਤੇ
ਤੇਰੇ ਤੁਰਦੇ ਤੋ ਧਰਤੀ thrill ਕਰਦੀ

ਹੋ ਬਚ ਕੇ ਰਹੀ ਵੇ ਮੈਥੋਂ ਤੂੰ ਮੁੰਡਿਆਂ
ਜੱਟੀ ਦੇ ਕੇ smile ਮੁੰਡੇ kill ਕਰਦੀ

Curiosités sur la chanson Thrill de Sukshinder Shinda

Quand la chanson “Thrill” a-t-elle été lancée par Sukshinder Shinda?
La chanson Thrill a été lancée en 2022, sur l’album “Thrill”.
Qui a composé la chanson “Thrill” de Sukshinder Shinda?
La chanson “Thrill” de Sukshinder Shinda a été composée par Gurminder Maddoke.

Chansons les plus populaires [artist_preposition] Sukshinder Shinda

Autres artistes de Religious