Oh Na Kuri Labdi

Sukshinder Shinda

ਓ ਓ
ਲੱਖਾਂ ਚਮਕਾਰੇ ਕੋਕੇ ਦੇ
ਕੋਕੇ ਦੇ ਰੂਪ ਅਨੋਕੇ ਦੇ
ਲੱਖਾਂ ਚਮਕਾਰੇ ਕੋਕੇ ਦੇ
ਕੋਕੇ ਦੇ ਰੂਪ ਅਨੋਕੇ ਦੇ
ਲੱਖਾਂ ਸੋਹਣੀਆਂ ਸੂਰਤਨ ਫਿਰਦੀਆਂ ਨੇ
ਸੋਹਣੀਆਂ ਸੂਰਤਨ ਫਿਰਦੀਆਂ ਨੇ
ਪਰ ਕੋਈ ਨਾ ਦਿਲ ਸਾਡਾ ਠੱਗ ਦੀ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਉਹ ਨਾ ਕੁੜੀ ਲਾਬਦੀ
ਉਹ ਨਾ ਕੁੜੀ ਲਾਬਦੀ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਉਹ ਨਾ ਕੁੜੀ ਲਾਬਦੀ
ਉਹ ਨਾ ਕੁੜੀ ਲਾਬਦੀ

ਵੱਖਰੇ ਨਕਸ਼ਾ ਤੇ ਨੈਣ ਨੁਹਾਰ ਹੋਵੇ
ਬਿੱਲੀ ਅੱਖ ਸੂਰਮੇ ਦੀ ਧਾਰ ਹੋਵੇ
ਵੱਖਰੇ ਨਕਸ਼ਾ ਤੇ ਨੈਣ ਨੁਹਾਰ ਹੋਵੇ
ਬਿੱਲੀ ਅੱਖ ਸੂਰਮੇ ਦੀ ਧਾਰ ਹੋਵੇ
ਸਿੱਧੀ ਦਿਲਾਂ ਤੇ ਕਰਦੀ ਵਾਰ ਹੋਵੇ
ਦਿਲਾਂ ਤੇ ਕਰਦੀ ਵਾਰ ਹੋਵੇ
ਸੋਂਹ ਰੱਬ ਦੀ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਉਹ ਨਾ ਕੁੜੀ ਲਾਬਦੀ
ਉਹ ਨਾ ਕੁੜੀ ਲਾਬਦੀ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਉਹ ਨਾ ਕੁੜੀ ਲਾਬਦੀ
ਉਹ ਨਾ ਕੁੜੀ ਲਾਬਦੀ

ਆਰੀ ਆਰੀ ਆਰੀ
ਆਰੀ ਆਰੀ ਆਰੀ
ਤੇਰੇ ਨਾਲ ਜਦੋਂ ਅੱਖ ਲੜ ਗਈ
ਭੁੱਲ ਗੀ ਉਹ ਦੂਣੀਆਂ ਸਾਰੀ
ਤੇਰੇ ਨਾਲ ਜਦੋਂ ਅੱਖ ਲੜ ਗਈ
ਭੁੱਲ ਗੀ ਉਹ ਦੂਣੀਆਂ ਸਾਰੀ
ਤੇਰੇ ਨਾਲ ਜਦੋਂ ਅੱਖ ਲੜ ਗਈ
ਭੁੱਲ ਗੀ ਉਹ ਦੂਣੀਆਂ ਸਾਰੀ

ਤਾਰੇ ਤਾਰੇ ਤਾਰੇ
ਤਾਰੇ ਤਾਰੇ ਤਾਰੇ
ਜੱਟਾਂ ਦੇ ਪੁੱਤ ਸਾਧ ਹੋ ਗਏ
ਨੀ ਤੇਰੇ ਰੂਪ ਦੇ ਪੱਟੇ ਮੁਟਿਆਰੇ
ਜੱਟਾਂ ਦੇ ਪੁੱਤ ਸਾਧ ਹੋ ਗਏ
ਨੀ ਤੇਰੇ ਰੂਪ ਦੇ ਪੱਟੇ ਮੁਟਿਆਰੇ

ਕਈ ਕੁੜੀਆਂ ਵੱਖ ਸ਼ੋਕੀਨਾ ਨੇ
ਦਿਲ ਲੈਣਾ ਚਾਹਿਆ ਹਾਸ਼ੀਨਾਂ ਨੇ
ਕਈ ਕੁੜੀਆਂ ਵੱਖ ਸ਼ੋਕੀਨਾ ਨੇ
ਦਿਲ ਲੈਣਾ ਚਾਹਿਆ ਹੁਸ਼ਿਨਾ ਨੇ
ਕਈ ਲੱਕ ਪਤਲੇ ਤੇ ਜੀਣਾ ਨੇ
ਲੱਕ ਪਤਲੇ ਤੇ ਜੀਣਾ ਨੇ
ਨਹੀਂ ਫਬ ਦੀ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਨਹੀਂ ਰੀਸਾਨ ਤੇਰੀਆਂ ਧਾਮੀਵਾਲਿਆਂ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਉਹ ਨਾ ਕੁੜੀ ਲਾਬਦੀ
ਉਹ ਨਾ ਕੁੜੀ ਲਾਬਦੀ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਉਹ ਨਾ ਕੁੜੀ ਲਾਬਦੀ
ਉਹ ਨਾ ਕੁੜੀ ਲਾਬਦੀ

ਕੀਤੇਹ ਲੱਭ ਦਾ ਨੀ ਦਿਲਦਾਰ ਜੇਹਾ
ਨਾ ਕੋਈ ਜੈਜ਼ੀ ਸ਼ਿੰਦੇ ਯਾਰ ਜੇਹਾ
ਕੀਤੇਹ ਲੱਭ ਦਾ ਨੀ ਦਿਲਦਾਰ ਜੇਹਾ
ਨਾ ਕੋਈ ਜੈਜ਼ੀ ਸ਼ਿੰਦੇ ਯਾਰ ਜੇਹਾ
ਖੋਖੇਵਾਲਿਆਂ ਸਚੇ ਪਿਆਰ ਜੇਹਾ
ਵਾਲਿਆਂ ਸਚੇ ਪਿਆਰ ਜੇਹਾ
ਬੜੀ ਜੋੜੀ ਨਾਯਾਰੀ ਜਚਦੀ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਉਹ ਨਾ ਕੁੜੀ ਲਾਬਦੀ
ਉਹ ਨਾ ਕੁੜੀ ਲਾਬਦੀ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਉਹ ਨਾ ਕੁੜੀ ਲਾਬਦੀ
ਉਹ ਨਾ ਕੁੜੀ ਲਾਬਦੀ
ਜਿਹੜੀ ਮਿੱਤਰੋ ਭਾਲ ਵਿਚ ਦਿਲ
ਉਹ ਨਾ ਕੁੜੀ ਲਾਬਦੀ
ਉਹ ਨਾ ਕੁੜੀ ਲਾਬਦੀ

Chansons les plus populaires [artist_preposition] Sukshinder Shinda

Autres artistes de Religious