Talwar
ਇਨਸਾਫ ਜਦੋ ਨਾ ਦੇਂਦੀਆਂ
ਇਨਸਾਫ ਜਦੋ ਨਾ ਦੇਂਦੀਆਂ
ਜ਼ਾਲੀਮ ਸਰਕਾਰਾ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਬਾਪੂ ਦੀ ਜਦ ਪਗਡੀ ਜਾਏ ਸਾਤ ਵਿਚ ਰੋਲੀ
ਬੇਦੋਸ਼ਾ ਦੇ ਖੂਨ ਨਾਲ ਖੇਡੀ ਜਾਏ ਹੋਲੀ
ਬਾਪੂ ਦੀ ਜਦ ਪਗਡੀ ਜਾਏ ਸਾਤ ਵਿਚ ਰੋਲੀ
ਬੇਦੋਸ਼ਾਂ ਦੇ ਖੂਨ ਨਾਲ ਖੇਡੀ ਜਾਏ ਹੋਲੀ
ਖਤਰੇ ਦੇ ਵਿਚ ਦੇਖ ਦੇ
ਖਤਰੇ ਦੇ ਵਿਚ ਦੇਖ ਦੇ
ਆਇਆਂ ਦਸਤਾਰਾਂ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਬੰਦਾ ਸਿੰਘ ਬਹਾਦੁਰ ਨੇ ਸੀ ਚੁਕਿਆ ਖੰਡਾ
ਚੁਣ ਚੁਣ ਕੇ ਓਨੇ ਜ਼ਾਲੀਮਾ ਦਾ ਕੱਢਿਆ ਕੰਡਾ
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
ਬੰਦਾ ਸਿੰਘ ਬਹਾਦੁਰ ਨੇ ਸੀ ਚੁਕਿਆ ਖੰਡਾ
ਚੁਣ ਚੁਣ ਕੇ ਓਨੇ ਜ਼ਾਲੀਮਾ ਦਾ ਕੱਢਿਆ ਕੰਡਾ
ਖੇਡ ਮੌਤ ਨਾਲ ਯੋਧਿਆਂ
ਖੇਡ ਮੌਤ ਨਾਲ ਯੋਧਿਆਂ
ਸੀ ਮਾਰੀਆਂ ਮਾਰਾਂ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਹਰਮੰਦਿਰ ਚ ਮੰਸ਼ੇ ਨੇ ਸੀ ਕਹਿਰ ਮਚਾਇਆ
ਬੱਕਰੇ ਵਾਂਗੂ ਦੁਸ਼ਟ ਨੂੰ ਸਿੰਘਾਂ ਝਟਕਾਯਾ
ਹਰਮੰਦਿਰ ਚ ਮੰਸ਼ੇ ਨੇ ਸੀ ਕਹਿਰ ਮਚਾਇਆ
ਬੱਕਰੇ ਵਾਂਗੂ ਦੁਸ਼ਟ ਨੂੰ ਸਿੰਘਾਂ ਝਟਕਾਯਾ
ਨਾਰ ਮੰਸ਼ੇ ਦੀ ਪਿੱਠ ਦੀ
ਨਾਰ ਮੰਸ਼ੇ ਦੀ ਪਿੱਠ ਦੀ ਖੂਨੀ ਧਾਰਾ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ
ਫਿਰ ਮਿਆਨ ਚੋ ਸਿੰਘ ਸੂਰਮੇ ਧੁੰਦੇ ਤਲਵਾਰਾਂ