BRAND

Pirthi Silon

ਓਏ ਕੇਹੜਾ ਮਿਤਰੋ brand ਪਿਲਾ ਤਾ ਮੈ ਗਿੱਠ ਉਚਾ ਚਕਿਆ ਗਿਆ
ਓਏ ਮਿਤਰੋ brand ਪਿਲਾ ਤਾ ਮੈ ਗਿੱਠ ਉਚਾ ਚਕਿਆ ਗਿਆ
ਗੱਲ ਦਿਲ ਦੀ ਕਹਿ ਨਾ ਜਿਹਨੂੰ ਚਿਰਾਂ ਤੋਂ
ਗੱਲ ਦਿਲ ਦੀ ਕਹਿ ਨਾ ਜਿਹਨੂੰ ਚਿਰਾਂ ਤੋਂ ਵੇ ਨਾ ਓਹਦਾ ਤੱਕਿਆ ਗਯਾ
ਓਏ ਕੇਹੜਾ ਮਿਤਰੋ brand ਪਿਲਾ ਤਾ ਮੈ ਗਿੱਠ ਉਚਾ ਚਕਿਆ ਗਿਆ
ਓਏ ਕੇਹੜਾ ਮਿਤਰੋ brand ਪਿਲਾ ਤਾ ਮੈ ਗਿੱਠ ਉਚਾ ਚਕਿਆ ਗਿਆ

ਹਾਨਣਾਂ ਚ ਬੋਲੀ ਪਾ ਕੇ ਨੱਚਦੀ ਰਹੀ
ਮੰਨ ਦੀ ਪਸੰਦ ਨਾਲੇ ਜੱਟ ਦੀ ਰਹੀ

ਲਾ ਕੇ ਲਾ ਕੇ ਲਾ ਕੇ ਹੋ ਲਾ ਕੇ ਲਾ ਕੇ ਲਾ ਕੇ
ਜਦੋ ਨਿਕਲਾਂ ਸ਼ੌਕੀਨੀ ਲਾ ਕੇ
ਮੈ ਮੁੰਡਿਆਂ ਦੀ ਹਿੱਕ ਰਾਡ ਦੀ tiktok ਤੇ ਵੀਡੀਓ ਪਾ ਕੇ
ਮੈ ਮੁੰਡਿਆਂ ਦੀ ਹਿੱਕ ਰਾਡ ਦੀ tiktok ਤੇ ਵੀਡੀਓ ਪਾ ਕੇ
ਮੈ ਮੁੰਡਿਆਂ ਦੀ ਹਿੱਕ ਰਾਡ ਦੀ

ਹਾਨਣਾਂ ਚ ਬੋਲੀ ਪਾ ਕੇ ਨੱਚਦੀ ਰਹੀ
ਮੰਨ ਦੀ ਪਸੰਦ ਨਾਲੇ ਜੱਟ ਦੀ ਰਹੀ
ਖਿੱਚ ਦੇ ਸੀ selfie ਹੱਥ ਓਹਦੇ
ਖਿੱਚ ਦੇ ਸੀ selfie ਹੱਥ ਓਹਦੇ
ਮੋਢੇ ਉਤੇ ਰੱਖਿਆ ਗਿਆ
ਓਏ ਕੇਹੜਾ ਮਿਤਰੋ brand ਪਿਲਾ ਤਾ ਮੈ ਗਿੱਠ ਉਚਾ ਚਕਿਆ ਗਿਆ
ਓਏ ਕੇਹੜਾ ਮਿਤਰੋ brand ਪਿਲਾ ਤਾ ਮੈ ਗਿੱਠ ਉਚਾ ਚਕਿਆ ਗਿਆ

ਫੱੜ ਲਈ ਮੈ ਪਤਲੋ ਦੀ ਬਾਂਹ ਘੁੱਟ ਕੇ
ਮਿੰਨਾ ਜੇਹਾ ਹੱਸੀ ਮੇਰਾ ਨਾਂਅ ਪੁੱਛ ਕੇ
ਫੱੜ ਲਈ ਮੈ ਪਤਲੋ ਦੀ ਬਾਂਹ ਘੁੱਟ ਕੇ
ਮਿੰਨਾ ਜੇਹਾ ਹੱਸੀ ਮੇਰਾ ਨਾਂਅ ਪੁੱਛ ਕੇ
ਲੋਕੀ ਆਖਦੇ ਨੇ ਸ਼ਹਿਦ ਮਾੜਾ ਪਿਆਰ ਦਾ
ਲੋਕੀ ਆਖਦੇ ਨੇ ਸ਼ਹਿਦ ਮਾੜਾ ਪਿਆਰ ਦਾ Pirthi ਤੋਂ ਚਕਿਆ ਗਿਆ
ਓਏ ਕੇਹੜਾ ਮਿਤਰੋ brand ਪਿਲਾ ਤਾ ਮੈ ਗਿੱਠ ਉਚਾ ਚਕਿਆ ਗਿਆ
ਓਏ ਕੇਹੜਾ ਮਿਤਰੋ brand ਪਿਲਾ ਤਾ ਮੈ ਗਿੱਠ ਉਚਾ ਚਕਿਆ ਗਿਆ

Curiosités sur la chanson BRAND de Sukshinder Shinda

Qui a composé la chanson “BRAND” de Sukshinder Shinda?
La chanson “BRAND” de Sukshinder Shinda a été composée par Pirthi Silon.

Chansons les plus populaires [artist_preposition] Sukshinder Shinda

Autres artistes de Religious